ਸਿੱਖਿਆ ਵਿਭਾਗ ਮਨਿਸਟੀਰੀਅਲ ਸਟਾਫ ਵੱਲੋ ਤਹਿਸੀਲ ਗੁਰੂਹਰਸਹਾਏ ਵਿਖੇ ਕੀਤੀ ਮੀਟਿੰਗ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਸਿੱਖਿਆ ਵਿਭਾਗ ਮਨਿਸਟੀਰੀਅਲ ਸਟਾਫ ਦੇ ਜਿਲ੍ਹਾ ਦੇ ਪ੍ਰਧਾਨ ਵਰੂਣ ਕੁਮਾਰ ਵੱਲੋ ਤਹਿਸੀਲ ਗੁਰੂਹਰਸਹਾਏ ਵਿਖੇ ਮੀਟਿੰਗ ਕੀਤੀ ਗਈ । ਸਿੱਖਿਆ ਵਿਭਾਗ ਮਨਿਸਟੀਰੀਅਲ ਸਟਾਫ ਦੇ ਜਿਲ੍ਹਾ ਦੇ ਪ੍ਰਧਾਨ ਵਰੂਣ ਕੁਮਾਰ ਜਿਲਾ ਪ੍ਰਧਾਨ ਵੱਲੋ ਗੁਰੂਹਰਸਹਾਏ ਵਿਖੇ ਜਿਲਾ ਪੱਧਰ ਜਾ ਜੂਨੀਅਨ ਪੱਧਰ ਤੇ ਆ ਰਹੀਆਂ ਮੁ਼ਸ਼ਕਿਲਾ ਨੂੰ ਹੱਲ ਕਰਨ ਅਤੇ ਦੂਰ ਕਰਨ ਲਈ ਮੀਟਿੰਗ ਕੀਤੀ ਗਈ ਹੈ।

Advertisements

ਇਸ ਮੀਟਿੰਗ ਵਿੱਚ ਵਰੂਣ ਕੁਮਾਰ(ਪ੍ਰਧਾਨ) ਅਮਨ ਸ਼ਰਮਾ(ਜਨਰਲ ਸੱਕਤਰ) ਅਤੇ ਕਰਮਜੀਤ ਸਿੰਘ (ਖਜਾਨਚੀ) ਮੋਕੇ ਤੇ ਹਾਜਰ ਹੋਏ। ਇਸ ਵਿੱਚ ਵਿਨੇਸ਼ ਕੁਮਾਰ(ਤਹਿਸੀਲ) ਪ੍ਰਧਾਨ, ਮਨਿੰਦਰ ਸਿੰਘ , ਅਸ਼ੋਕ ਕੁਮਾਰ, ਜਗਦੀਪ ਕੁਮਾਰ, ਹਰਪ੍ਰੀਤ ਸਿੰਘ, ਹਰਮਨਪ੍ਰੀਤ ਸਿੰਘ, ਸੁਖਵਿੰਦਰ ਸਿੰਘ, ਸਿਮਰਜੀਤ ਕੋਰ, ਨਵਦੀਪ ਸ਼ਰਮਾ ਅਤੇ ਰਾਜੇਸ਼ ਮੋਗਾਂ ਇਸ ਮੀਟਿੰਗ ਵਿੱਚ ਮੋਕੇ ਤੇ ਹਾਜਰ ਸਨ।

LEAVE A REPLY

Please enter your comment!
Please enter your name here