ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਗੁਰਦਾਸਪੁਰ ਵਿਖੇ ਜਾਬ ਪਲੇਸਮੈਂਟ ਕਰਵਾਉਣ ਲਈ ਸਾਫਟ ਸਕਿੱਲ ਅਤੇ ਪਰਸਨੈਲੇਟੀ ਡਿਵਲੈਪਮੈਟ ਕੋਰਸ ਦੀ ਸੁਰੂਆਤ

ਗੁਰਦਾਸਪੁਰ (ਦ ਸਟੈਲਰ ਨਿਊਜ਼)| ਰੋਜਗਾਰ ਉਤੱਪਤੀ ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਪੰਜਾਬ ਦੀ ਇੱਕ ਨਿਵੇਕਲੀ ਪਹਿਲ ਮਿਸ਼ਨ ਸੁਨਹਿਰੀ ਸ਼ੁਰੂਆਤ ( ਸਾਫਟ ਸਕਿੱਲ ਟ੍ਰੇਨਿੰਗ ਫਾਰ ਬੀ.ਪੀ.ੳ ਇੰਡਸਟਰੀ),  ਜਿਸਦੇ ਤਹਿਤ ਘੱਟ ਤੋਂ ਘੱਟ 12 ਵੀ ਪਾਸ ਬੱਚਿਆ ਨੂੰ ਬੀ.ਪੀ.ੳ ਸੈਕਟਰ ਵਿੱਚ ਦੀ ਸ਼ੁਰੂਆਤ ਜਾਬ ਪਲੇਸਮੈਂਟ ਕਰਵਾਉਣ ਲਈ ਸਾਫਟ ਸਕਿੱਲ ਅਤੇ ਪਰਸਨੈਲੇਟੀ ਡਿਵਲੈਪਮੈਟ ਕੋਰਸ ਅੱਜ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਗੁਰਦਾਸਪੁਰ ਵਿਖੇ ਕੀਤੀ ਗਈ ।

Advertisements

ਇਸ ਟ੍ਰੇਨਿੰਗ ਪ੍ਰੋਗਰਾਮ ਦੀ ਵਧੇਰੇ ਜਾਣਕਾਰੀ ਦਿੰਦੇ ਹੋਏ  ਡਾ:ਨਿਧੀ ਕੁਮੁਦ ਬਾਮਬਾ ਵਧੀਕ ਡਿਪਟੀ ਕਮਿਸ਼ਨਰ (ਜ), ਗੁਰਦਾਸਪੁਰ ਨੇ ਦੱਸਿਆ  ਇਹ ਟ੍ਰੇਨਿੰਗ 01 ਅਗਸਤ ਤੋਂ ਲੈ  ਕੇ 10.ਅਗਸਤ 2022 ਤੱਕ ਚੱਲੇਗੀ ।  ਟ੍ਰੇਨਿੰਗ 2 ਬੈਚਾਂ ਵਿੱਚ ਦਿੱਤੀ ਜਾਵੇਗੀ । ਹਰ ਇੱਕ ਬੈਚ 30 ਪ੍ਰਾਰਥੀਆ ਦਾ ਹੋਵੇਗਾ । ਪਹਿਲੇ  ਬੈਚ ਦਾ ਸਮਾਂ ਸਵੇਰੇ 10:00 ਵਜੇ ਤੋਂ ਲੈ ਕੇ ਦੁਪਹਿਰ 01:00 ਵਜੇ ਤੱਕ ਅਤੇ ਦੂਜਾ ਬੈਚ ਦਾ ਸਮਾਂ  ਦੁਪਹਿਰ 2:00 ਵਜੇ ਤੋਂ ਲੈ ਕੇ ਸ਼ਾਮ 5:00 ਵਜੇ ਤੱਕ ਦਾ ਹੈ । ਇਸ ਟ੍ਰੇਨਿੰਗ ਪ੍ਰੋਗਰਾਮ ਰਾਹੀ ਬੱਚਿਆ ਨੂੰ ਹਿੰਦੀ, ਇੰਗਲਿਸ਼ ਅਤੇ ਪੰਜਾਬੀ ਭਾਸ਼ਾ ਰਾਹੀ ਕਮਿਊਨੀਕੇਸ਼ਨ ਸਕਿੱਲ ਅਤੇ ਇੰਟਰਵਿਊ ਸਕਿੱਲ  ਸਿਖਾਏ ਜਾਣਗੇ । ਇਸ ਤੋ ਇਲਾਵਾ ਬੱਚਿਆ ਨੂੰ ਕਲਾਸ ਰੂਮ ਵਿਖੇ ਮੋਕ ਵੀਡਿਊ, ਡੈਮੋ ਅਤੇ ਰੋਲ ਪਲੇ ਰਾਹੀਂ  ਐਕਸਪਰਟ ਟ੍ਰੇਨਰ ਦੁਆਰਾ ਪਰਸਨੈਲੇਟੀ ਡਿਵੈਲਪਮੈਂਟ ਦੀ ਟ੍ਰੇਨਿੰਗ ਵੀ  ਦਿੱਤੀ ਜਾਵੇਗੀ । ਰਾਹੀਂ 10 ਦਿਨਾਂ ਦੀ

LEAVE A REPLY

Please enter your comment!
Please enter your name here