ਵਿਨੋਦ ਕੁਮਾਰ ਦੇ ਖਾਤੇ ਵਿੱਚ ਨਿਯਮਿਤ ਤੌਰ ਤੇ ਜਾ ਰਹੀ ਹੈ ਪੈਨਸ਼ਨ, ਵਿਭਾਗ ਨੇ ਕਰਵਾਈ ਪੜਤਾਲ


ਫਾਜਿਲਕਾ (ਦ ਸਟੈਲਰ ਨਿਊਜ਼): ਮੀਡੀਆ ਦੇ ਇਕ ਹਿਸੇ ਵਿੱਚ ਵਿਨੋਦ ਕੁਮਾਰ ਨਾਮ ਦੇ ਵਿਅਕਤੀ ਨੂੰ ਪੈਨਸ਼ਨ ਨਾ ਮਿਲਨ ਸਬੰਧੀ ਛੱਪੀ ਖਬਰ ਤੇ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਤੁਰੰਤ ਸਮਾਜਿਕ ਸੁਰਖਿਆ ਵਿਭਾਗ ਤੋਂ ਰਿਪੋਰਟ ਤਲਬ ਕੀਤੀ।

Advertisements

ਵਿਭਾਗ ਦੀ ਰਿਪੋਰਟ ਅਨੁਸਾਰ ਅਬੋਹਰ ਦੇ ਉਕਤ ਵਿਅਕਤੀ ਨੂੰ ਲਗਾਤਾਰ ਪੈਨਸ਼ਨ ਉਸ ਦੇ ਬੈਂਕ ਖਾਤੇ ਵਿਚ ਜਾ ਰਹੀ ਹੈ ਅਤੇ ਪਾਇਆ ਗਿਆ ਕਿ ਇਹ ਖਬਰ ਪੂਰੀ ਤਰ੍ਹਾਂ ਤੱਥਾ ਤੋ ਰਹਿਤ ਅਤੇ ਬੇਬੁਨਿਆਦ ਹੈ।

LEAVE A REPLY

Please enter your comment!
Please enter your name here