ਭਾਰਤ ਜੋੜੋ ਯਾਤਰਾ ‘ਚ ਸ਼ਾਮਿਲ ਹੋਣ ਲਈ ਕਪੂਰਥਲਾ ਤੋਂ ਕਾਂਗਰਸੀਆਂ ਦਾ ਜੱਥਾ ਰਵਾਨਾ

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦਾ 11 ਜਨਵਰੀ ਨੂੰ ਪੰਜਾਬ ਆਗਮਨ ਹੋ ਰਿਹਾ ਹੈ ਸ਼੍ਰੀ ਫਤਹਿਗੜ੍ਹ ਸਾਹਿਬ ਤੋਂ ਭਾਰਤ ਜੋੜੋ ਯਾਤਰਾ ਸ਼ੁਰੂ ਹੋਵੇਗੀ ਤੇ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿਚ ਗੁਜਰੇਗੀ  ਕਪੂਰਥਲਾ ਤੋਂ ਹਲਕਾ ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਅਗਵਾਈ ਵਿਚ ਮੰਗਲਵਾਰ ਨੂੰ ਏਕਤਾ ਭਵਨ ਤੋਂ ਕਾਂਗਰਸੀ ਲੀਡਰਾਂ,ਕੌਂਸਲਰਾਂ ਤੇ ਵਰਕਰਾਂ ਦਾ ਵੱਡਾ ਜੱਥਾ ਸ਼ਹਿਰੀ ਪ੍ਰਧਾਨ ਦੀਪਕ ਸਲਵਾਨ ਦੀ ਦੇਖ ਰੇਖ ਚ ਬਸਾ,ਕਾਰਾ ਚ ਰਵਾਨਾ ਹੋਇਆ।

Advertisements

ਇਸ ਮੌਕੇ ਦੀਪਕ ਸਲਵਾਨ ਤੋਂ ਅਲਾਵਾ ਕੁਲਦੀਪ ਸਿੰਘ, ਦੇਸ਼ ਬੰਧੂ, ਕਰਨ ਮਹਾਜਨ, ਰਾਜਬੀਰ ਬਾਵਾ, ਵਿਨੋਦ ਸੂਦ, ਸੁਰਿੰਦਰ ਵਾਲੀਆ, ਮਨੀਸ਼ ਸ਼ਾਹ, ਜਗਜੀਤ ਸਿੰਘ ਔਜਲਾ,ਸੰਨੀ ਬੱਲ, ਮਨੋਜ ਅਰੋੜਾ, ਵਿਕਾਸ ਸ਼ਰਮਾ, ਨਵਜੋਤ ਵਾਲੀਆ, ਕਿੱਕੀ ਵਾਲੀਆ, ਹਰਜੀਤ ਸਿੰਘ ਬੱਬਾ, ਸੰਦੀਪ ਸਿੰਘ, ਬਲਜੀਤ ਕਾਲਾ, ਗਰੀਸ਼ ਭਸੀਨ,ਰਾਹੁਲ ਮਾਨਸੂ, ਦੀਪ ਸਿੰਘ, ਕੇਹਰ ਸਿੰਘ, ਠਾਕੁਰ ਦਾਸ, ਰਾਕੇਸ਼ ਕੇਸ਼ਾ, ਤਜਿੰਦਰ ਭੰਡਾਰੀ, ਹਰਸਿਮਰਨਜੀਤ ਸਿੰਘ ਪ੍ਰਿੰਸ, ਡਾਕਟਰ ਮਨਜੀਤ ਸਿੰਘ, ਜਗਦੀਸ਼ ਜੱਗੀ, ਹਰੀਸ਼ ਕੁਮਾਰ ਤੋਂ ਅਲਾਵਾ ਵਰਕਰਾਂ ਦਾ ਹਜ਼ੂਮ ਰਵਾਨਾ ਹੋਇਆ।

LEAVE A REPLY

Please enter your comment!
Please enter your name here