ਜਲੇਬੀ ਬਾਬੇ ਨੇ 120 ਔਰਤਾਂ ਨੂੰ ਨਸ਼ੀਲੀ ਚਾਹ ਪਿਲਾ ਕੇ ਕੀਤਾ ਰੇਪ, ਗਿਰਫਤਾਰ

ਫਤਿਹਬਾਦ (ਦ ਸਟੈਲਰ ਨਿਊਜ਼), ਜੋਤੀ ਗੰਗੜ੍ਹ। ਫਤਿਹਬਾਦ ਵਿੱਚ ਇੱਕ ਬਾਬੇ ਨੇ 120 ਔਰਤਾਂ ਨੂੰ ਨਸ਼ੀਲੀ ਚਾਹ ਪਿਲਾ ਕੇ ਰੇਪ ਕਰ ਦਿੱਤਾ। ਦੱਸ ਦਈਏ ਕਿ ਇਹ ਬਾਬਾ ਜੋ ਕਿ ਪਹਿਲਾ ਜਲੇਬੀ ਦੀ ਰੇਹੜੀ ਲਗਾਉਦਾ ਸੀ। ਇਸਦਾ ਅਸਲੀ ਨਾਮ ਬਿੱਲੂ ਰਾਮ ਹੈ। ਪੁਲਿਸ ਨੂੰ ਇੱਕ ਵਿਅਕਤੀ ਵੱਲੋਂ ਬਾਬੇ ਦਾ ਅਸ਼ਲੀਲ ਵਿਡਿਓ ਭੇਜਿਆ ਗਿਆ ਜਿਸ ਵਿੱਚ ਉਹ ਇੱਕ ਔਰਤ ਨਾਲ ਜ਼ਬਰਦਸਤੀ ਸਬੰਧ ਬਣਾ ਰਿਹਾ ਸੀ।

Advertisements

ਜਿਸਤੋਂ ਬਾਅਦ ਪੁਲਿਸ ਵੱਲੋਂ ਜਲੇਬੀ ਬਾਬਾ ਦੇ ਖਿਲਾਫ ਮਾਮਲਾ ਦਰਜ ਕਰ ਉਸਨੂੰ ਗਿਰਫਤਾਰ ਕਰ ਲਿਆ ਗਿਆ। ਹੁਣ ਬਿੱਲੂ ਰਾਮ ਨੂੰ ਜੇਲ੍ਹ ਵਿੱਚ 14 ਸਾਲ ਸਲਾਖਾਂ ਪਿੱਛੇ ਬਿਤਾਉਣੇ ਪੈੈਣਗੇ। ਦੱਸ ਦਈਏ ਕਿ ਬਿੱਲੂ ਰਾਮ ਸਿਰਫ ਮਹਿਲਾਵਾਂ ਦਾ ਰੇਪ ਹੀ ਨਹੀਂ ਕਰਦਾ ਸੀ ਸਗੋਂ ਉਹਨਾਂ ਦੀ ਵੀਡੀਓ ਵੀ ਬਣਾ ਲੈਂਦਾ ਸੀ।

LEAVE A REPLY

Please enter your comment!
Please enter your name here