ਜਲੰਧਰ ਵਿੱਚ ਕਾਂਗਰਸ ਐਮਸੀ ਮਨਦੀਪ ਜੱਸਲ ਨੂੰ ਕੌਰਟ ਨੇ 5 ਸਾਲ ਦੀ ਸੁਣਾਈ ਸਜ਼ਾ, ਗ੍ਰਿਫਤਾਰ 

ਜਲੰਧਰ (ਦ ਸਟੈਲਰ ਨਿਊਜ਼), ਜੋਤੀ ਗੰਗੜ੍ਹ। ਜਲੰਧਰ ਦੇ ਮਹਾਂਨਗਰ ਵਿੱਚ ਕਾਂਗਰਸ ਐਮਸੀ ਮਨਦੀਪ ਜੱਸਲ ਦਾ ਜੌਹਲ ਹਸਪਤਾਲ ਦੇ ਮਾਲਿਕ ਡਾਕਟਰ ਬੀਐਸ ਜੌਹਲ ਦੇ ਨਾਲ ਹੋਏ ਵਿਵਾਦ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਇਸ ਦੋਰਾਨ ਇਸ ਮਾਮਲੇ ਵਿੱਚ ਕੌਰਟ ਨੇ ਡਾਕਟਰ ਬੀਐਸ ਜੌਹਲ ਦੁਆਰਾ ਲਗਾਏ ਗਏ ਆਰੋਪਾ ਤੇ ਫੈਸਲਾ ਸੁਣਾਉਦੇ ਹੋਏ ਮਨਦੀਪ ਜੱਸਲ ਨੂੰ 5 ਸਾਲ ਦੀ ਸਜ਼ਾ ਸੁਣਾਈ ਹੈ।

Advertisements

ਪੁਲਿਸ ਨੇ ਐਮਸੀ ਮਨਦੀਪ ਜੱਸਲ ਨੂੰ ਮੌਕੇ ਤੋ ਹੀ ਗਿ੍ਰਫਤਾਰ ਕਰ ਜੇਲ੍ਹ ਭੇਜ ਦਿੱਤਾ ਹੈ। ਕੋਰਟ ਦੇ ਹੁਕਮਾਂ ਮੁਤਾਬਕ ਐਮਸੀ ਜੱਸਲ ਨੂੰ ਜ਼ੁਰਮਾਨਾ ਵੀ ਲਗਾਇਆ ਗਿਆ ਹੈ।

LEAVE A REPLY

Please enter your comment!
Please enter your name here