ਨਿਰਮਲ ਨਾਹਰ ਦਾ ਪੰਜਾਬ ਐਸਸੀ ਮੋਰਚਾ ਦਾ ਦੂਸਰੀ ਵਾਰ ਮੀਤ ਪ੍ਰਧਾਨ ਬਣਨ ਤੇ ਸ਼੍ਰੀ ਸਤ ਨਰਾਇਣ ਮੰਦਿਰ ਵਿਖੇ ਹੋਏ ਨਤਮਸਤਕ  

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਭਾਰਤੀ ਜਨਤਾ ਪਾਰਟੀ ਪੰਜਾਬ ਐਸਸੀ ਮੋਰਚਾ ਦਾ ਨਿਰਮਲ ਨਾਹਰ ਨੇ ਦੂਸਰੀ ਵਾਰ ਮੀਤ ਪ੍ਰਧਾਨ ਬਣਨ ਤੇ ਅੱਜ ਸ਼੍ਰੀ ਸਤ ਨਰਾਇਣ ਮੰਦਿਰ ਵਿਖੇ ਨਤਮਸਤਕ ਹੋਏ ਤੇ ਇਸ ਮੌਕੇ ਮੇਭਾਰਤੀ ਜਨਤਾ ਪਾਰਟੀ ਦੇ ਸਾਬਕਾ ਜਿਲਾ ਪ੍ਰਧਾਨ ਰਾਜੇਸ਼ ਪਾਸੀ, ਸਾਬਕਾ ਮੀਤ ਜਿਲਾ ਪ੍ਰਧਾਨ ਅਸ਼ੋਕ ਮਾਹਲਾ, ਜ਼ਿਲਾ ਮੀਤ ਪ੍ਰਧਾਨ ਜਗਦੀਸ਼ ਸ਼ਰਮਾ,ਸਰਦਾਰ ਮੋਹਿੰਦਰ ਸਿੰਘ ਬਲੇਰ ਸਾਬਕਾ ਮੁੱਖ ਬੁਲਾਰਾ ਪੰਜਾਬ BJP SC morcha, ਵਿਕਰਮ  ਸਿੰਘ ਸੱਭਰਵਾਲ ਪੰਜਾਬ ਪ੍ਰਧਾਨ ਖੇਤ ਮਜ਼ਦੂਰ ਤੇ ਮਜ਼ਦੂਰ ਸੰਘ, ਸਰਦਾਰ ਨਰਿੰਦਰ ਸਿੰਘ ਬੂਹ ਜੀ ਜ਼ਿਲਾ ਜਰਨਲ ਸਕੱਤਰ ਵਾਲਮੀਕੀ ਮਜਬੀ ਸਿੱਖ ਧਰਮ ਸਮਾਜ ਭਾਰਤ, ਸਰਦਾਰ ਸਤਪਾਲ ਸਿੰਘ ਸਾਬਕਾ ਫੌਜੀ ਪਾਲਾ ਸਿੰਘ ਸਨਾਤਨ ਸ਼ਕਤੀ ਹਿੰਦੂ ਰਿਸਰਚ ਇੰਸਟੀਚਿਊਟ ਦੇ ਚੇਅਪਰਸਨ ਮਾਨਵ ਕੌਸ਼ਲ ਜੀ  ਭਾਰਤੀ ਜਨਤਾ ਪਾਰਟੀ ਬੇਟ ਮੰਡਲ ਪ੍ਰਧਾਨ ਗੁਰਪ੍ਰੀਤ ਸਿੰਘ ਰੰਧਾਵਾ ਜੀ ਲੰਬੜ ਦਾਰ ਸਰਦਾਰ ਦੀਦਾਰ ਸਿੰਘ ਨਾਲ ਹਾਜ਼ਰ ਸਨ

Advertisements

LEAVE A REPLY

Please enter your comment!
Please enter your name here