ਨਾਭਾ ਵਿਖੇ ਬ੍ਰਾਹਮਣ ਭਲਾਈ ਬੋਰਡ ਦੇ ਚੇਅਰਮੈਨ ਐਡਵੋਕੇਟ ਹਰਿੰਦਰਪਾਲ ਸ਼ਰਮਾ ਦਾ ਕੀਤਾ ਗਿਆ ਸਨਮਾਨ

ਨਾਭਾ (ਦ ਸਟੈਲਰ ਨਿਊਜ਼), ਰਿਪੋਰਟ: ਜਤਿੰਦਰ ਕੁਮਾਰ। ਨਾਭਾ ਸਹਿਰ ਦੇ ਵਿੱਚ ਪਹੁੰਚੇ ਸਰਦਾਰ ਕੇਵਲ ਸਿੰਘ ਰਣਧੀਰ ਜੀ ਦੇ ਘਰ ਨਾਭਾ ਵਿੱਚ ਇੱਕ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬ੍ਰਾਹਮਣਾਂ ਨੂੰ ਇੱਕ ਜੁੱਟ ਹੋਣ ਲਈ ਕਿਹਾ ਤੇ ਸਮਾਜ ਦੀ ਭਲਾਈ ਲਈ ਕੰਮ ਕਰਨ ਲਈ ਪ੍ਰੇਰਿਤ ਕੀਤਾ। ਇਸ ਦੋਰਾਨ ਬ੍ਰਾਹਮਣ ਭਲਾਈ ਬੋਰਡ ਦੇ ਚੇਅਰਮੈਨ ਐਡਵੋਕੇਟ ਹਰਿੰਦਰਪਾਲ ਸ਼ਰਮਾ, ਈਸ਼ਵਰ ਸ਼ਰਮਾ ਜ਼ਿਲ੍ਹਾ ਪ੍ਰਧਾਨ, ਦਰਸ਼ਨ ਪੀ .ਆਰ.ਟੀਸੀ, ਮੀਡੀਆ ਸਲਾਹਕਾਰ ਜਿਤੇਸ਼ ਜੌਲੀ, ਅਸੋਕ ਸ਼ਰਮਾ ਅਤੇ ਬ੍ਰਾਹਮਣ ਸਮਾਜ ਵੈੱਲਫੇਅਰ ਫਰੰਟ ਪੰਜਾਬ ਦੀ ਟੀਮ ਨੂੰ ਸਨਮਾਨਿਤ ਕੀਤਾ ਗਿਆ।

Advertisements

ਇਸ ਮੌਕੇ ਤੇ ਮਹੁੱਲਾ ਨਿਵਾਸੀ ਹਾਜਰ ਸਨ। ਜਿਵੇਂ ਕਿ ਪਰਮਜੀਤ ਸਿੰਘ, ਧੱਲਾ, ਕਾਲਾ, ਸੋਮਦੱਤ,ਗਿਆਨ ਬਿਰਦੀ, ਭੋਲਾ ਬਿਰਦੀ, ਬਲਬੀਰ ਸਿੰਘ, ਸ਼ੰਕਰ ਜੋਸੀ, ਬੋਬੀ, ਕ੍ਰਿਸ਼ਨ ਬਿਰਦੀ, ਸੁਰਿੰਦਰ ਸਿੰਘ, ਬੰਸਲ, ਵਿਸਾਖੀ ਰਾਮ, ਬਚਨ ਰਾਮ, ਪਰਮ ਸਰਮਾ ,ਜੱਗੂ, ਗੁਰਵਿੰਦਰ ਸਿੰਘ, ਹੈਪੀ, ਭੋਲਾ, ਕੋਸ਼ਲ, ਆਦਿ ਹਾਜਰ ਸਨ।

LEAVE A REPLY

Please enter your comment!
Please enter your name here