ਸੋਮਵਤੀ ਮੱਸਿਆ ਤੇ ਖੀਰ ਦਾ ਲੰਗਰ ਲਗਾਇਆ ਗਿਆ

ਕਪੂਰਥਲਾ (ਦ ਸਟੈਲਰ ਨਿਊਜ਼): ਗੌਰਵ ਮੜੀਆ: ਸੋਮਵਤੀ ਮੱਸਿਆ ਦੇ ਸੰਬੰਧ ਚ ਸ਼੍ਰੀ ਭੈਰੋ ਮੰਦਿਰ ਦੇ ਬਾਹਰ ਸ਼ਰਧਾਲੂਆਂ ਵਲੋਂ ਸ਼ਿਵ ਸੈਨਿਕ ਧਰਮਿੰਦਰ ਕਾਕਾ ਵਲੋਂ ਖੀਰ ਦਾ ਲੰਗਰ ਲਗਾਇਆ ਗਿਆ ਇਸ ਮੌਕੇ ਸ਼ਿਵ ਸੈਨਾ ਬਾਲ ਠਾਕਰੇ ਦੇ ਸੂਬਾ ਬੁਲਾਰੇ ਓਮਕਾਰ ਕਾਲੀਆ ਨੇ ਸ਼ਿਰਕਤ ਕੀਤੀ ਤੇ ਸ਼ਿਵ ਸੈਨਿਕਾਂ ਨਾਲ ਮਿਲਕੇ ਲੰਗਰ ਵੰਡਿਆ

Advertisements

ਇਸ ਮੌਕੇ ਓਮਕਾਰ ਕਾਲੀਆ ਨੇ ਕਿਹਾ ਕਿ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਤੇ ਪਰਮਾਤਮਾ ਦਾ ਨਾਮ ਹਰ ਇਨਸਾਨ ਨੂੰ ਲੈਣਾ ਚਾਹੀਦਾ ਹੈ ਤੇ ਇਸ ਤਰ੍ਹਾਂ ਦੇ ਧਾਰਮਿਕ ਉਪਰਾਲਿਆਂ ਦੀ ਲੜੀ ਚਲਦੀ ਰਹਿਣੀ ਚਾਹੀਦੀ ਹੈ ਇਸ ਮੌਕੇ ਕਾਰਤਿਕ ਪੰਡਿਤ, ਇੰਦਰਪਾਲ ਮਨਚੰਦਾ,ਧਰਮਿੰਦਰ ਕਾਕਾ,ਬਲਵੀਰ ਡੀਸੀ,ਰਿੰਕੂ ਭੰਡਾਰੀ,ਮੋਨੂੰ ਜੱਟਪੁਰਾ ਆਦਿ ਹਾਜ਼ਿਰ ਸਨ

LEAVE A REPLY

Please enter your comment!
Please enter your name here