ਰਣਜੀਤ ਖੋਜੇਵਾਲ ਨੇ ਵਿਵੇਕ ਸਿੰਘ ਨੂੰ ਭਾਜਪਾ ਯੂਵਾ ਮੋਰਚਾ ਦਾ ਜਿਲ੍ਹਾ ਪ੍ਰਧਾਨ ਬਣਾਇਆ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ: ਭਾਜਪਾ ਜਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਜਿਲ੍ਹਾ ਭਾਜਪਾ ਯੁਵਾ ਮੋਰਚੇ ਦੀ ਟੀਮ  ਦਾ ਵਿਸਤਾਰ ਕਰਦੇ ਹੋਏ ਵਿਵੇਕ ਸਿੰਘ (ਸਨੀ ਬੈਂਸ) ਨੂੰ ਭਾਜਪਾ ਯੂਵਾ ਮੋਰਚਾ ਦਾ ਜਿਲ੍ਹਾ ਪ੍ਰਧਾਨ ਬਣਾਇਆ, ਇਸ ਨਿਯੁਕਤੀ ਦਾ ਸਵਾਗਤ ਕਰਦੇ ਹੌਏ ਸਨੀ ਬੈਂਸ ਨੇ ਕਿਹਾ ਕਿ ਪਾਰਟੀ ਲਈ ਦਿਨ ਰਾਤ ਮਿਹਨਤ ਕਰਨਗੇ ਅਤੇ ਭਾਜਪਾ ਦੀ ਨੀਤੀਆ ਨੂ ਘਰ-ਘਰ ਪਹੁੰਚਾਉਣਗੇ

Advertisements

ਇਸ ਸਬੰਧ ਵਿੱਚ ਨਵਨਿਯੁਕਤ ਯੂਬਾ ਮੋਰਚਾ ਜਿਲ੍ਹਾ ਪ੍ਰਧਾਨ ਵਿਵੇਕ ਸਿੰਘ (ਸਨੀ ਬੈਂਸ) ਨੇ ਭਾਜਪਾ ਜਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ, ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਜੀ, ਪੰਜਾਬ ਭਾਜਪਾ ਮਹਾਂਮੰਤਰੀ  ਸ੍ਰੀਨਵਾਸੁਲੂ ਜੀ ਅਤੇ ਜੋਨਲ ਇੰਚਾਰਜ ਜੀਵਨ ਗੁਪਤਾ ਜੀ, ਪੰਜਾਬ ਭਾਜਪਾ ਯੁਵਾ ਮੋਰਚਾ ਪ੍ਰਧਾਨ ਕੰਵਰਦੀਪ ਟੌਹੜਾ ਜੀ,ਜਿਲ੍ਹਾ ਪਰਭਾਰੀ ਰਾਜੇਸ਼ ਹਨੀ ਜੀ, ਦਾ ਧੰਨਵਾਦ ਕੀਤਾ.

LEAVE A REPLY

Please enter your comment!
Please enter your name here