ਅਵੀ ਰਾਜਪੂਤ ਨੇ ਪਰਿਵਾਰ ਸਮੇਤ ਕੀਤਾ ਕੰਜਕ ਪੂਜਨ 

ਕਪੂਰਥਲਾ ( ਦ ਸਟੈਲਰ ਨਿਊਜ਼), ਗੌਰਵ ਮੜੀਆ : ਸ਼੍ਰੋਮਣੀ ਅਕਾਲੀ ਦਲ ਸੇਵਾਦਾਰ ਹਲਕਾ ਕਪੂਰਥਲਾ ਅਵੀ ਰਾਜਪੂਤ ਨੇ ਪਰਿਵਾਰ ਸਮੇਤ ਕੀਤਾ ਕੰਜਕ ਪੂਜਨ ਅਤੇ ਲੋਕਾ ਨੂੰ ਬੇਨਤੀ ਕੀਤੀ ਕਿ ਕੰਜਕ ਨੂੰ ਉਪਹਾਰ ਦੇ ਤੌਰ ਤੇ ਕਾਪੀਆ ਦੋ ਕੇ ਦੁਰਗਾ ਅਸਟਮੀ ਤਿਉਹਾਰ ਹੂਮ ਧਮ ਨਾਲ ਮਨਾਇਆ ਗਿਆ ਘਰ ਘਰ ਵਿਚ ਮਾਂ ਦੁਰਗਾ ਦੀ ਪੂਜਾ ਕੀਤੀ ਗਈ ਸ਼ਰਧਾਲੂਆਂ ਨੇ ਕੰਨਿਆਵਾਂ ਨੂੰ ਭੋਜਨ ਕਰਵਾਇਆ ਲੋਕਾ ਨੇ ਵਰਤ ਉਪਵਾਸ ਰੱਖੇ ਗਲੀ ਮੁਹੱਲਿਆ ਵਿੱਚ ਸਵੇਰੇ ਤੋ ਮਾਂ ਦੁਰਗਾ ਦੇ ਭਗਤ ਕੰਨਿਆਵਾਂ ਨੂੰ ਲਭ ਕੇ ਉਹਨਾਂ ਦੀ ਪੂਜਾ ਅਰਚਨਾ ਵਿੱਚ ਲੀਨ ਵਿਖੇ ਇਸੇ ਮੌਕੇ ਹਲਕਾ ਸੇਵਾਦਾਰ ਅਵੀ ਰਾਜਪੂਤ ਨੇ ਪਰਿਵਾਰ ਸਮੇਤ ਮਾਤਾ ਦੁਰਗਾ ਦੇ ਸਰੂਪ ਗੋਰੀ ਮਾਂ ਮਹਾਗੋਰੀ ਜੀ ਦੀ ਪੂਜਾ ਕੰਜਕ ਭੋਜਨ ਨਾਲ ਕੀਤੀ

Advertisements

ਉਹਨਾਂ ਨੇ ਅਤੇ ਉਹਨਾਂ ਦੀ ਮਾਤਾ ਅਤੇ ਅਵੀ ਰਾਜਪੂਤ ਦੀ ਧਰਮ ਪਤਨੀ ਨੇ ਹਲਵਾ ਪੂਰੀ ਛੋਲੇ ਪਕਵਾਨ ਬਣਾ ਕੇ ਕੰਜਕਾਂ ਨੂੰ ਭੋਜਨ ਕਰਵਾਇਆ ਇਸ ਮੌਕੇ ਅਵੀ ਰਾਜਪੂਤ ਨੇ ਲੋਕਾ ਨੂੰ ਅਪੀਲ ਕੀਤੀ ਕਿ ਕੰਜਕ ਪੂਜਨ ਦੌਰਾਨ ਬਚਿਆ ਨੂੰ ਕਾਪੀਆਂ ਪੈਂਸਿਲ ਆਦਿ ਭੇਟ ਕਿੱਤੀਆਂ ਜਾਨ ਤਾਕਿ ਇਹ ਕੰਜਕ ਪੂਜਨ ਦੌਰਾਨ ਮਿਲੀ ਕਾਪੀ ਕਿਤਾਬ ਨਾਲ ਬੱਚੇ ਪੜ੍ਹਾਈ ਕਰ ਸਕਣ ਅਤੇ ਉਹਨਾਂ ਦਾ ਗਿਆਨ ਵੱਧ ਸਕੇ ਕਿਉਕਿ ਕਿਤਾਬਾ ਤੋ ਮਿਲਿਆ ਗਿਆਨ ਕਦੀ ਖਤਮ ਨਹੀਂ ਹੁੰਦਾ ਅਤੇ ਵੰਡਣ ਨਾਲ ਇਹ ਵੱਧ ਦਾ ਹੈ ਇਸ ਲਈ ਸਾਨੂੰ ਕਪਿਆ ਕਿਤਾਬਾ ਕੰਜਕਾਂ ਨੂੰ ਭੇਟ ਕਰਨੀਆ ਚਾਹੀਦੀਆਂ ਨੇ ਇਸ ਮੌਕੇ ਕਮਲਾ ਦੇਵੀ ਜੀ ਅਤੇ ਨੇਹਾ ਅਵੀ ਰਾਜਪੂਤ ਜੀ ਨਾਲ ਕੰਜਕ ਪੂਜਨ ਤੇ ਹਾਜਰ ਸਨ

LEAVE A REPLY

Please enter your comment!
Please enter your name here