ਇਸ਼ਕ ਵਾਲੀ ਗਲੀ ਸੁੱਚਾ ਜੈਲਾ ਦਾ ਗੀਤ ਲੋਕਾਂ ਦੀ ਕਚਹਿਰੀ ਵਿਚ ਹਾਜ਼ਰ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਪੰਜਾਬ ਦੇ ਬਹੁਤ ਹੀ ਸੁਰੀਲੇ ਗਾਇਕ ਸੁੱਚਾ ਜੈਲਾ ਦਾ ਨਵਾਂ ਗੀਤ ਇਸ਼ਕ ਵਾਲੀ ਗਲੀ ਅੱਜ ਲੋਕਾਂ ਦੀ ਕਚਹਿਰੀ ਵਿੱਚ ਹਾਜ਼ਰ ਹੋ ਗਿਆ ਹੈ ਇਸ ਗੀਤ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ਼ ਰਿਹਾ ਹੈ। ਇਸ ਗੀਤ ਨੂੰ ਸੁਰਿੰਦਰ ਜਾਕੋਪੁਰਿਆ ਵਲੋਂ ਆਪਣੀ ਕਲਮ ਨਾਲ ਲਿਖਿਆ ਗਿਆ ਹੈ। ਇਸ ਗੀਤ ਨੂੰ ਮਿਊਜ਼ਿਕ ਜੈਲਾ ਸੇਖੂਪੁਰਿਆ ਵਲੋਂ ਦਿੱਤਾ ਗਿਆ। ਤੇ ਇਸ ਗੀਤ ਨੂੰ ਪ੍ਰਡਿਊਸ ਸੁਰਜੀਤ ਸਿੰਘ ਵਲੋਂ ਦਿੱਤਾ ਗਿਆ। ਇਸ ਗੀਤ ਨੂੰ ਈ ਪੀ ਕੰਪਨੀ ਵੱਲੋਂ ਪੇਸ਼ ਕੀਤਾ ਗਿਆ ਹੈ। ਇਸ ਗੀਤ ਵਿਚ ਮੋਡਲਿੰਗ ਪ੍ਰਨੀਤ ਕੌਰ ਕਪੂਰਥਲਾ ਤੇ ਵਿੰਦਾ ਕਲਸੀ ਵਲੋਂ ਕੀਤੀ ਗਈ ਹੈ ।

Advertisements

LEAVE A REPLY

Please enter your comment!
Please enter your name here