ਡਰਾਈਵਰ ਯੂਨੀਅਨ ਨੇ ਮੰਗਾਂ ਸਬੰਧੀ ਕੀਤੀ ਬੈਠਕ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਨਗਰ ਨਿਗਮ ਹੁਸ਼ਿਆਰਪੁਰ ਨੂੰ ਪੰਜਾਬ ਗੋਰਵੇਂਟ ਡਰਾਈਵਰ ਐਂਡ ਟੈਕਨੀਕਲ ਐਂਪਲੋਏ ਜੂਨੀਅਨ ਦੇ ਸੁੱਬਾ ਪ੍ਰਧਾਨ ਸ.ਬਲਵਿੰਦਰ ਸਿੰਘ ਬਾਜਵਾ, ਚੇਅਰਮੈਨ ਸ. ਲਖਵਿੰਦਰ ਸਿੰਘ ਗਿੱਲ, ਜਨਰਲ ਸਕੱਤਰ ਪੰਜਾਬ ਪ੍ਰੇਮਜੀਤ ਸਿੰਘ ਬੁੱਟਰ ਜੀ ਦਾ ਨਗਰ ਨਿਗਮ ਹੁਸ਼ਿਆਰਪੁਰ ਵਿਖੇ ਆਉਣ ਦਾ ਨਿੱਘਾ ਸੁਆਗਤ ਕੀਤਾ ਗਿਆ।

Advertisements

ਡਰਾਈਵਰ ਯੂਨੀਅਨ ਦੇ ਪ੍ਰਧਾਨ ਅਸ਼ੂ ਬੱਤਰਾ ਨੇ ਡਰਾਈਵਰਾਂ ਨੂੰ ਆ ਰਹੀਆ ਮੁਸ਼ਕਿਲਾਂ ਦਾ ਸੂਬਾ ਪ੍ਰਧਾਨ ਤੇ ਯੂਨੀਅਨ ਦੇ ਮੈਂਬਰਾ ਨੂੰ ਜਾਣੂੰ ਕਰਵਾਇਆ ਗਿਆ ਅਤੇ ਉਹਨਾਂ ਵੱਲੋਂ ਵਿਸਵਾਸ਼ ਦੀਲੀਆ ਗਿਆ ਕਿ ਉਹਨਾਂ ਦਿਆ ਮੁਸ਼ਕਿਲਾਂ ਦਾ ਹੱਲ ਸਰਕਾਰ ਅਤੇ ਲੋਕਲ ਬਾਡੀ ਮੰਤਰੀ ਜੀ ਨਾਲ ਗੱਲ ਕਰ ਕੇ ਜਲਦੀ ਹਲ ਕਰਵਾਇਆ ਜਾਵੇਗਾ।

ਇਸ ਮੌਕੇ ਤੇ ਸਰਪ੍ਰਸਤ ਸ.ਜੀਤ ਸਿੰਘ, AIGDC ਦੇ ਮੈਂਬਰ ਸ.ਕਮਲਜੀਤ ਸਿੰਘ, ਸ.ਸੇਵਾ ਸਿੰਘ, ਪੰਜਾਬ ਆਡੀਟਰ ਸੁਮਿਤ ਸ਼ਰਮਾ, ਡਰਾਈਵਰ ਯੂਨੀਅਨ ਦੇ ਪ੍ਰਧਾਨ ਅਸ਼ੁ ਬੱਤਰਾ, ਉਟਸੋਰੇਸ ਦੇ ਚੇਅਰਮੈਨ ਕਮਲ ਭੱਟੀ,ਨਰਿੰਦਰ ਸਿੰਘ,ਕੁਲਵੰਤ ਸਿੰਘ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here