ਅਸ਼ੀਸ਼ ਚੋਪੜਾ (ਚੋਪੜਾ ਜਵੈਲਰਸ) ਨੂੰ ਸਵਰਨਕਾਰ ਸੰਘ ਪੰਜਾਬ ਦਾ ਅਡਵਾਈਜਰ ਕੀਤਾ ਨਿਯੁਕਤ

ਰੂਪਨਗਰ (ਦ ਸਟੈਲਰ ਨਿਊਜ਼),ਰਿਪੋਰਟ-ਧਰੂਵ ਨਾਰੰਗ: ਰੂਪਨਗਰ ਦੇ ਅਸ਼ੀਸ਼ ਚੋਪੜਾ (ਚੋਪੜਾ ਜਵੈਲਰਸ) ਨੂੰ ਸਵਰਨਕਾਰ ਸੰਘ ਪੰਜਾਬ ਦਾ ਅਡਵਾਈਜਰ ਨਿਯੁਕਤ ਕੀਤਾ ਹੈ। ਇਹ ਨਿਯੁਕਤੀ ਅਖਿਲ ਭਾਰਤੀ ਸਵਰਨਕਾਰ ਸੰਘ ਦੇ ਰਾਸ਼ਟਰੀ ਸਕੱਤਰ ਅਤੇ ਸਵਰਨਕਾਰ ਸੰਘ ਪੰਜਾਬ ਦੇ ਸੈਕਟਰੀ ਤੇ ਜਿਲਾ ਸਵਰਨਕਾਰ ਸੰਘ ਰੂਪਨਗਰ ਦੇ ਜਨਰਲ ਸਕੱਤਰ ਅਸ਼ੋਕ ਕੁਮਾਰ ਦਾਰਾ ਵਲੋਂ ਸਵਰਨਕਾਰ ਸੰਘ ਪੰਜਾਬ ਦੇ ਪ੍ਧਾਨ ਯਸ਼ਪਾਲ ਚੌਹਾਨ ਦੀ ਮਨਜੂਰੀ ਨਾਲ ਕੀਤੀ ਗਈ ਹੈ।

Advertisements

ਇਸ ਮੌਕੇ ਜਿਲਾ ਪ੍ਧਾਨ ਲਲਿਤ ਨਾਗੀ, ਤਹਿਸੀਲ ਰੂਪਨਗਰ ਅਤੇ ਨਗਰ ਕੌਂਸਲ ਦੇ ਪ੍ਧਾਨ ਸੰਜੇ ਵਰਮਾ ਬੇਲੇ ਵਾਲੇ, ਸਤਿੰਦਰ ਨਾਗੀ, ਬੋਬੀ ਬੇਲੇ ਵਾਲੇ, ਹੈਰੀ, ਬੰਟੀ ਕੰਡਾ, ਕ੍ਰਿਸ਼ਨ ਲਾਲ ਵਰਮਾ, ਰਾਮ ਮੂਰਤੀ, ਸੁਭਾਸ਼, ਦੀਪਕ ਵਰਮਾ ਅਤੇ ਹੋਰ ਸਵਰਨਕਾਰ ਮੌਜੂਦ ਸਨ।

LEAVE A REPLY

Please enter your comment!
Please enter your name here