1 ਨਵੰਬਰ ਨੂੰ ਛਾਊਣੀ ਫੀਡਰ ਦੀ ਬਿਜਲੀ ਰਹੇਗੀ ਬੰਦ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ-ਸਮੀਰ ਸੈਣੀ। 1 ਸਤੰਬਰ ਨੂੰ 11 ਕੇ.ਵੀ. ਛਾਊਣੀ ਫੀਡਰ ਦੀ ਜਰੂਰੀ ਮੁਰੰਮਤ ਕਰਨ ਲਈ ਇਸ ਫੀਡਰ ਦੀ ਸਪਲਾਈ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਬੰਦ ਰਹੇਗੀ। ਜਾਣਕਾਰੀ ਦਿੰਦੇ ਹੋਏ ਸਹਾਇਕ ਕਾਰਜਕਾਰੀ ਇੰਜ. ਸਿਵਲ ਲਾਇਨ ਐਸਡੀਓ ਹੁਸ਼ਿਆਰਪੁਰ ਨੇ ਦੱਸਿਆ ਕਿ ਮਿਤੀ 1 ਨਵੰਬਰ ਦਿਨ ਬੁੱਧਵਾਰ ਨੂੰ 11 ਕੇ.ਵੀ. ਛਾਊਣੀ ਫੀਡਰ ਦੀ ਜਰੂਰੀ ਮੁਰੰਮਤ ਦੇ ਚੱਲਦੇ ਇਸ ਫੀਡਰ ਦੀ ਸਪਲਾਈ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਬੰਦ ਰਹੇਗੀ। ਜਿਸ ਨਾਲ ਜ਼ਿਲ੍ਹਾਂ ਬਰੂਨ, ਪ੍ਰਕਾਸ਼ ਕਲੋਨੀ, ਗਿਆਨ ਇਨਕਲੇਵ, ਸਿਲਵਰ ਈਸਟੇਟ, ਲਾਲੀ ਕਲੋਨੀ, ਸ਼ਾਂਤੀ ਨਗਰ, ਆਰਮੀ ਕੈਂਪ ਛਾਊਣੀ ਅਤੇ ਸ਼ੇਰਗੜ੍ਹ ਆਦਿ ਇਲਾਕਿਆਂ ਦੀ ਬਿਜਲੀ ਪ੍ਰਭਾਵਿਤ ਰਹੇਗੀ।

Advertisements

LEAVE A REPLY

Please enter your comment!
Please enter your name here