ਪਰਮਾਣੂ ਊਰਜਾ ਦੀ ਮੱਦਦ ਨਾਲ ਚੰਦਰਯਾਨ-3 ਅਗਲੇ ਤਿੰਨ ਸਾਲਾ ਤੱਕ ਕਰਦਾ ਰਹੇਗਾ ਕੰਮ

ਦਿੱਲੀ (ਦ ਸਟੈਲਰ ਨਿਊਜ਼), ਜੋਤੀ ਗੰਗੜ੍ਹ। ਚੰਦਰਯਾਨ-3 ਦੀ ਸਫਲਤਾ ਤੋ ਬਾਅਦ ਭਾਰਤ ਚੰਦਰਮਾ ਦੀ ਸਤਾ ਤੇ ਉਤਰਨ ਵਾਲਾ ਚੌਥਾ ਦੇਸ਼ ਬਣ ਗਿਆ ਹੈ। ਜਾਣਕਾਰੀ ਅਨੁਸਾਰ, ਚੰਦਰਯਾਨ-3 ਦੇ ਪ੍ਰੋਪਲਸ਼ਨ ਮਾਡਿਊਲ ‘ਚ ਪਰਮਾਣੂ ਊਰਜਾ ਦੀ ਵਰਤੋਂ ਕੀਤੀ ਗਈ ਸੀ ਅਤੇ ਇਸਦੀ ਮੱਦਦ ਨਾਲ ਉਹ ਅਜੇ ਵੀ ਚੰਦਰਮਾ ਦਾ ਚੱਕਰ ਲਗਾ ਰਿਹਾ ਹੈ।

Advertisements

ਇਸ ਊਰਜਾ ਦੀ ਮੱਦਦ ਨਾਲ ਚੰਦਰਯਾਨ-3 ਦਾ ਪ੍ਰੋਪਲਸ਼ਨ ਮਾਡਿਊਲ ਅਗਲੇ ਕਈ ਸਾਲਾਂ ਤੱਕ ਚੰਦਰਮਾ ਦੇ ਦੁਆਲੇ ਘੁੰਮਦਾ ਰਹੇਗਾ। ਜਿਸਦੇ ਨਾਲ ਇਸਰੋ ਨੂੰ ਧਰਤੀ ਉਤੇ ਚੰਦਰਮਾ ਬਾਰੇ ਮਹੱਤਵਪੂਰਨ ਜਾਣਕਾਰੀ ਮਿਲਦੀ ਰਹੇਗੀ।

LEAVE A REPLY

Please enter your comment!
Please enter your name here