ਮੋਟਰਸਾਈਕਲ ਸਵਾਰ ਅਤੇ ਰਿਕਸ਼ਾ ਚਾਲਕ ਦੀ ਭਿਆਨਕ ਟੱਕਰ, ਦੋ ਜ਼ਖਮੀ

ਹੁਸ਼ਿਆਰਪੁਰ ( ਦ ਸਟੈਲਰ ਨਿਊਜ਼), ਗੁਰਪ੍ਰੀਤ ਗੋਪੀ। ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਅਤੇ ਪ੍ਰਭਾਤ ਚੌਕ ਦੇ ਵਿਚਕਾਰ ਇੱਕ ਮੋਟਰਸਾਈਕਲ ਸਵਾਰ ਅਤੇ ਰਿਕਸ਼ਾ ਚਾਲਕ ਦੀ ਭਿਆਨਕ ਟੱਕਰ ਹੋ ਜਾਣ ਦੀ ਖਬਰ ਮਿਲੀ ਹੈ। ਜਾਣਕਾਰੀ ਅਨੁਸਾਰ ਨੌਜ਼ਵਾਨ ਦੀ ਪਹਿਚਾਣ ਹਸਨਦੀਪ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਹਰਦੋਵਾਲ ਅਤੇ ਰਿਕਸ਼ਾ ਚਾਲਕ ਰਾਮੂ ਪੁੱਤਰ ਰਾਮ ਪ੍ਰਕਾਸ਼ ਵਾਸੀ ਦਸ਼ਮੇਸ਼ ਨਗਰ ਰੂਪ ਵਜੋਂ ਹੋਈ ਹੈ।

Advertisements

ਇਸ ਦੋਰਾਨ ਸਥਾਨਿਕ ਲੋਕਾ ਵੱਲੋ ਦੋਵਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ, ਜਿੱਥੇ ਦੋਵਾਂ ਜਣਿਆ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।

LEAVE A REPLY

Please enter your comment!
Please enter your name here