ਬਾਬਾ ਵਿਸ਼ਵਕਰਮਾ ਮਜ਼ਦੂਰ ਯੂਨੀਅਨ ਵੈਲਫ਼ੇਅਰ ਸੁਸਾਇਟੀ ਹੁਸ਼ਿਆਰਪੁਰ ਨੂੰ ਸਰਕਾਰੀ ਦਫਤਰ ਦਿੱਤਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਬਾਬਾ ਵਿਸ਼ਵਕਰਮਾ ਮਜ਼ਦੂਰ ਯੂਨੀਅਨ ਵੈਲਫ਼ੇਅਰ ਸੁਸਾਇਟੀ ਹੁਸ਼ਿਆਰਪੁਰ ਪੰਜਾਬ ਨੂੰ ਸਰਕਾਰੀ ਦਫਤਰ ਦਿੱਤਾ ਗਿਆ। ਦਫਤਰ ਦਾ ਉਦਘਾਟਨ ਮੇਅਰ ਸੁਰਿੰਦਰ ਛਿੰਦਾ, ਡਾਕਟਰ ਲਖਵੀਰ ਸਿੰਘ, ਵਿਧਾਇਕ ਚੱਬੇਵਾਲ ਡਾ. ਰਾਜਕੁਮਾਰ ਨੇ ਕੀਤਾ।

Advertisements

ਇਸ ਮੌਕੇ ਪ੍ਰਧਾਨ ਸੁਖਦੇਵ ਸਿੰਘ ਸਾਬੀ, ਚੇਅਰਮੈਨ ਰਾਜੇਸ਼ ਸਿੱਧੂ ਅਤੇ ਮਜ਼ਦੂਰ ਯੂਨੀਅਨ ਵੈਲਫ਼ੇਅਰ ਸੁਸਾਇਟੀ ਹੁਸ਼ਿਆਰਪੁਰ ਨੂੰ ਵਧਾਈ ਦਿੱਤੀ ਗਈ। ਇਸ ਦੋਰਾਨ ਚੇਅਰਮੈਨ ਰਾਕੇਸ਼ ਸਿੱਧੂ, ਸਫ਼ਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਕਰਨਜੋਤ ਆਂਦਿਆਂ ਸਮੇਤ ਵਰਕਰ ਵੀ ਹਾਜ਼ਿਰ ਹੋਏ।

LEAVE A REPLY

Please enter your comment!
Please enter your name here