14 ਦਿਸੰਬਰ ਨੂੰ ਇਹਨਾਂ ਇਲਾਕਿਆਂ ਦੀ ਬਿਜਲੀ ਸਪਲਾਈ ਰਹੇਗੀ ਬੰਦ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਸਮੀਰ ਸੈਣੀ। 14 ਦਸੰਬਰ ਨੂੰ 66 ਕੇਵੀ ਸਬ ਸਟੇਸ਼ਨ ਫੋਕਲ ਪੁਆਇੰਟ, 66 ਕੇਵੀ ਸਾਧੂ ਆਸ਼ਰਮ, 66 ਕੇਵੀ ਮਾਲ ਰੋਡ ਸਬ ਸਟੇਸ਼ਨ ਦੀ ਜਰੂਰੀ ਮੁਰੰਮਤ ਕਾਰਨ ਸਵੇਰੇ 10 ਵਜੇ ਤੋਂ ਸ਼ਾਮ 3 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ।

Advertisements

ਇਸ ਸਬੰਧੀ ਸਹਾਇਕ ਕਾਰਜਕਾਰੀ ਇੰਜ. ਸਿਵਲ ਲਾਈਨ ਹੁਸ਼ਿਆਰਪੁਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸਬ ਸਟੇਸ਼ਨ ਦੀ ਜਰੂਰੀ ਮੁਰੰਮਤ ਕਾਰਨ ਬੱਸੀ ਗੁਲਾਮ ਹੁਸੈਨ, ਨਾਰਾ ਡਾਡਾ, ਛਾਉਣੀ, ਬਜਵਾੜਾ, ਖੜਕਾਂ, ਜਹਾਨਖੇਲਾਂ, ਪੀਆਰਟੀਸੀ, ਯੂਨੀਵਰਸਿਟੀ, ਪੰਜਾਬ ਐਗਰੋ, ਸ਼ਿਮਲਾ ਪਹਾੜੀ, ਸਰਵਿਸ ਕਲੱਬ, ਨਰਾਇਣ ਨਗਰ, ਅਸਲਾਮਾਬਾਦ, ਕੋਟ ਕੰਪਲੈਕਸ, ਡੀਸੀ ਰੋਡ, ਸ਼ਿਵਮ ਫੀਡਰ, ਮਾਊਂਟ ਐਵਿਨਿਊ, ਸੁੰਦਰ ਨਗਰ ਫੀਡਰ ਦੀ ਸਪਲਾਈ ਬੰਦ ਰਹੇਗੀ। ਜਿਸ ਕਾਰਣ ਇਹਨਾਂ ਫੀਡਰਾਂ ਨਾਲ ਸੰਬੰਧਿਤ ਇਲਾਕਿਆਂ ਦੀ ਸਪਲਾਈ ਬੰਦ ਰਹੇਗੀ।

ਜਿਹਨਾਂ ਵਿਚ ਸ਼ਿਮਲਾ ਪਹਾੜੀ, ਗੋਤਮ ਨਗਰ, ਨਾਰਾਇਣ ਨਗਰ, ਸ਼ਿਵ ਸ਼ਕਤੀ ਨਗਰ, ਬੈਂਕ ਕਲੋਨੀ, ਊਨਾ ਰੋਡ, ਬਹਾਦਰਪੁਰ, ਯੋਧਾਮਲ ਰੋਡ, ਛਾਲੀਮਾਰ ਨਗਰ, ਸਕੀਮ ਨੰ 10, 11, ਅਸਲਾਮਾਬਾਦ, ਅਕਾਸ਼ ਕਲੋਨੀ ਚੰਡੀਗੜ੍ਹ ਰੋਡ, ਅਜੀਤ ਨਗਰ, ਸ਼ੇਰਗੜ੍ਹ, ਸ਼ਾਤੀ ਨਗਰ, ਕਿਲ੍ਹਾ ਬਰੂਨ, ਆਰਸੀ ਕੈਪ, ਛਾਉਣੀ, ਬੱਸੀ ਪੁਰਾਣੀ, ਗੁਰੂ ਨਾਨਕ ਕਲੌਨੀ, ਪ੍ਰਕਾਸ਼ ਕਲੌਨੀ, ਬੈਂਸ ਕਲੌਨੀ, ਸੂਰਜ ਨਗਰ, ਮਾਊਟ ਐਵਿਨਿਊ, ਵਿਜੈ ਨਗਰ, ਸੁੰਦਰ ਨਗਰ, ਫਤਿਹਗੜ੍ਹ ਰੋਡ, ਰਹੀਮਪੁਰ ਰੋਡ, ਸਬਜ਼ੀ ਮੰਡੀ ਆਦਿ ਇਲਾਕਿਆਂ ਦੀ ਸਪਲਾਈ ਪ੍ਰਭਾਵਿਤ ਰਹੇਗੀ।

LEAVE A REPLY

Please enter your comment!
Please enter your name here