ਪਿਛਲੀਆ ਚੋਣਾਂ ਦੋਰਾਨ ਅਕਾਲੀਆ ਵੱਲੋ ਢਾਈ ਲੱਖ ਦੇ ਖਾਂਦੇ ਲੱਡੂ ਆਏ ਸਾਹਮਣੇ, ਹਲਵਾਈ ਨੇ ਕੀਤਾ ਪ੍ਰਦਰਸ਼ਨ

ਬਰਨਾਲਾ ( ਦ ਸਟੈਲਰ ਨਿਊਜ਼), ਜੋਤੀ ਗੰਗੜ੍ਹ। ਲੋਕ ਸਭਾ ਚੋਣਾ ਨੂੰ ਕੇ ਸਿਆਸਤ ਪੂਰੀ ਤਰਾ ਦੇ ਨਾਲ ਗਰਮਾ ਚੁੱਕੀ ਹੈ। ਹੁਣ ਬਰਨਾਲਾ ਦੀ ਸਿਆਸਤ ਲੱਡੂਆਂ ਨਾਲ ਗਰਮਾ ਉੱਠੀ ਹੈ। ਜਾਣਕਾਰੀ ਅਨੁਸਾਰ, ਬਰਨਾਲਾ ਵਿਖੇ ਰੇਲਵੇ ਸਟੇਸ਼ਨ ਤੇ ਕ੍ਰਿਸ਼ਨ ਸਵਿਟਜ਼ ਦੀ ਦੁਕਾਨ ਦੇ ਮਾਲਿਕ ਕਰਨ ਮੰਗਲਾ ਨੇ ਵਿਰੋਧ ਪ੍ਰਗਟਾਇਆ ਹੈ। ਉਨ੍ਹਾ ਪੰਜਾਬ ਬਚਾਓ ਯਾਤਰਾ ਦਾ ਵਿਰੋਧ ਸ਼ੁਰੂ ਕਰ ਦਿੱਤਾ ।

Advertisements

ਮੰਗਲਾ ਦਾ ਕਹਿਣਾ ਹੈ ਕਿ ਪਿਛਲਿਆ ਵਿਧਾਨ ਸਭਾ ਚੋਣਾ 2017 ਦੌਰਾਨ ਉਨ੍ਹਾ ਦੀ ਦੁਕਾਨ ਤੋ ਖਾਦੇ ਢਾਈ ਲੱਖ ਦੇ ਲਡੂਆਂ ਦਾ ਬਕਾਇਆ ਅਜੇ ਬਾਕੀ ਹੈ। ਮੰਗਲਾ ਨੇ ਹੱਥ ਵਿਚ ਬੈਨਰ ਫੜਿਆ ਹੋਇਆ ਸੀ ਜਿਸ ਤੇ ਸੁਖਬੀਰ ਸਮੇਤ ਹੋਰਨਾਂ ਦੀਆਂ ਤਸਵੀਰਾਂ ਸਨ। ਸੁਖਬੀਰ ਬਾਦਲ ਦਾ ਬਰਨਾਲਾ ਪੁੱਜਣ ’ਤੇ ਹਲਵਾਈ ਦੁਕਾਨਦਾਰ ਨੇ ਕਾਫ਼ਲੇ ਅੱਗੇ ਹੋ ਕੇ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਪਾਰਟੀ ਪ੍ਰਧਾਨ ਤੋਂ ਪਿਛਲੇ ਬਕਾਇਆਂ ਦੀ ਮੰਗ ਕੀਤੀ।

LEAVE A REPLY

Please enter your comment!
Please enter your name here