ਪੰਜਾਬ ਦੀ ਧੀ ਨੇ ਸਪੇਨ ਵਿੱਚ ਪਾਇਲਟ ਬਣ ਕੇ ਵਧਾਇਆ ਪੰਜਾਬੀਆਂ ਦਾ ਮਾਣ

ਫਗਵਾੜਾ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਫਗਵਾੜਾ ਦੀ ਰਹਿਣ ਵਾਲੀ ਦੀਪਸ਼ਿਖਾ ਨੇ ਜਿੰਦੋ ਸਪੇਨ ਵਿੱਚ ਪਾਇਲਟ ਬਣ ਕੇ ਆਪਣੇ ਪਰਿਵਾਰਕ ਮੈਬਰਾਂ ਤੇ ਪੰਜਾਬੀਆਂ ਦਾ ਮਾਣ ਵਧਾਇਆ ਹੈ। ਦੀਪਸ਼ਿਖਾ ਨੇ ਦੱਸਿਆ ਕਿ ਉਸਦਾ ਬਚਪਨ ਤੋਂ ਹੀ ਸੁਪਨਾ ਸੀ ਕਿ ਉਸਨੇ ਵੱਡੀ ਹੋ ਕੇ ਇਕ ਵੱਡੀ ਉਡਾਣ ਹਾਸਲ ਕਰਨੀ ਹੈ ਅਤੇ ਇਹ ਸੁਪਨਾ ਉਸਦਾ ਪਾਇਲਟ ਬਣ ਕੇ ਪੂਰਾ ਹੋ ਗਿਆ ਹੈ।

Advertisements

ਦੀਪਸ਼ਿਖਾ ਦੀ ਇਸ ਪ੍ਰਾਪਤੀ ਵਿੱਚ ਉਸਨੇ ਪਰਿਵਾਰਕ ਮੈਬਰਾਂ ਵੱਲੋ ਬੈੱਡ ਵਾਜਿਆਂ ਨਾਲ ਉਸਦਾ ਸਵਾਗਤ ਕੀਤਾ ਗਿਆ, ਤੇ ਉਹਨਾਂ ਕਿਹਾ ਸਾਨੂੰ ਆਪਣੀ ਧੀ ਤੇ ਮਾਣ ਹੈ।

LEAVE A REPLY

Please enter your comment!
Please enter your name here