ਸੈਣੀ ਜਾਗਿ੍ਰਤੀ ਮੰਚ ਵੱਲੋਂ 12 ਅਪ੍ਰੈਲ ਨੂੰ ਸੰਦੀਪ ਸੈਣੀ ਨੂੰ ਕੀਤਾ ਜਾਵੇਗਾ ਸਨਮਾਨਿਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸੈਣੀ ਜਾਗਿ੍ਰਤੀ ਮੰਚ ਪੰਜਾਬ ਦੀ ਮੀਟਿੰਗ ਕੁਲਵੰਤ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਸੰਦੀਪ ਸੈਣੀ ਨੂੰ ਸਨਮਾਨਿਤ ਕਰਨ ਦੇ ਲਈ ਇੱਕ ਪ੍ਰੋਗਰਾਮ ਉਲੀਕਿਆ ਗਿਆ।

Advertisements

ਜਿਸ ਵਿੱਚ ਸੈਣੀ ਪ੍ਰਧਾਨ ਮਹਿਲਾ ਵਿੰਗ ਪੰਜਾਬ ਸੁਰਿੰਦਰ ਪਾਲ ਕੌਰ ਸੈਣੀ, ਜਿਲਾ ਪ੍ਰਧਾਨ ਪ੍ਰੇਮ ਸੈਣੀ, ਸੈਣੀ ਜਨਰਲ ਸੈਕਟਰੀ ਪੰਜਾਬ ਹਰਿੰਦਰ ਕੁਮਾਰ, ਜ਼ਿਲਾ ਯੂਥ ਪ੍ਰਧਾਨ ਕ੍ਰਿਪਾਲ ਸਿੰਘ ਧਾਲੀ, ਯੂਥ ਪ੍ਰਧਾਨ ਪੰਜਾਬ ਪ੍ਰਭਜੋਤ ਸਿੰਘ ਸੈਣੀ, ਨਿਰਮਲ ਸਿੰਘ ਸੈਣੀ, ਹਰਮਿੰਦਰ ਸਿੰਘ ਸੈਣੀ, ਪਿਆਰੇ ਲਾਲ ਸੈਣੀ, ਰੋਸ਼ਨ ਲਾਲ ਸੈਣੀ, ਹਰਪਾਲ ਲਾਡਾ ਸੈਣੀ ਵੀ ਹਾਜ਼ਿਰ ਸਨ। ਇਸ ਮੀਟਿੰਗ ਵਿੱਚ ਇਸ ਫੈਸਲਾ ਲਿਆ ਗਿਆ ਕਿ 12 ਅਪ੍ਰੈਲ ਨੂੰ ਸੈਣੀ ਭਵਨ ਨੇੜੇ ਗੰਜਾ ਸਕੂਲ ਵਿਖੇ ਇਹ ਸਨਮਾਨ ਸਮਾਰੋਹ ਆਯੋਜਿਤ ਕੀਤਾ ਜਾਵੇਗਾ।

LEAVE A REPLY

Please enter your comment!
Please enter your name here