ਪਾਲਦੀ ਵਿਖੇ ਫੁੱਟਬਾਲ ਦੇ ਟਰਾਇਲ 10 ਅਪ੍ਰੈਲ ਤੋਂ

ਮਾਹਿਲਪੁਰ (ਦ ਸਟੈਲਰ ਨਿਊਜ਼)। ਸੰਤ ਅਤਰ ਸਿੰਘ ਖਾਲਸਾ ਸੀਨਿਅਰ ਸੈਕੰਡਰੀ ਸਕੂਲ ਪਾਲਦੀ ਵਿਖੇ ਸ਼ੈਸ਼ਨ 2019-20 ਲਈ ਅੰਡਰ-17 ਅਤੇ ਅੰਡਰ-19 ਸਾਲ ਫੁੱਟਬਾਲ ਲੜਕਿਆਂ ਦੇ ਟਰਾਇਲ ਮਿਤੀ 10 ਅਪ੍ਰੈਲ ਤੋਂ 12 ਅਪ੍ਰੈਲ ਤੱਕ ਸਕੂਲ ਦੇ ਖੇਡ ਸਟੇਡੀਅਮ ਵਿੱਚ ਲਏ ਜਾਣਗੇ।

Advertisements

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਿੰਸੀਪਲ ਸ਼ਿਵ ਕੁਮਾਰ ਤੇ ਸਰਬਜੀਤ ਸਿੰਘ ਮੰਜ ਨੇ ਦੱਸਿਆ ਕਿ ਚਾਹਵਾਨ ਖਿਡਾਰੀ ਅਸਲ ਦਸਤਾਵੇਜ ਲੈ ਕੇ ਸਕੂਲ ਗਰਾਂਉੂਡ ਵਿੱਚ 8 ਵਜੇ ਸਵੇਰੇ ਰਿਪੋਰਟ ਕਰਨ। ਚੁਣੇ ਗਏ ਖਿਡਾਰੀਆਂ ਨੂੰ ਮੁਫਤ ਪੜ•ਾਈ, ਰਿਹਾਇਸ਼ ਦੀ ਸਹੂਲਤ ਪ੍ਰਦਾਨ ਕੀਤੀ ਜਾਵੇਗੀ। 

LEAVE A REPLY

Please enter your comment!
Please enter your name here