ਖਬਾਸਪੁਰ ਸਕੂਲ ਦੇ ਬੱਚਿਆ ਦੇ ਰਾਸ਼ਟਰੀ ਬਾਲ ਸਵਾਸਥ ਅਧੀਨ ਹੋਏ ਆਰਟ ਐਡ ਕਰਾਫਟ ਮੁਕਾਬਲੇ 

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ। ਰਾਸ਼ਟਰੀ ਬਾਲ ਸਵਾਸਥ ਕਰਿਆਕਰਮ ਅਧੀਨ ਜਿਲਾ ਅਰਲੀ ਇੰਨਰਵੇਨਸ਼ਨ ਸੈਂਟਰ ( ਡੀ. ਈ. ਆਈ.. ਸੀ. ) ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਸਕੂਲੀ ਬੱਚਿਆ ਲਈ ਡਾ. ਰੇਨੂੰ ਸੂਦ ਸਿਵਲ ਸਰਜਨ ਦੀ ਅਗਵਾਈ ਹੇਠ ਡਾ ਗੁਨਦੀਪ ਕੋਰ ਆਰ. ਬੀ. ਐਸ. ਕੇ. ਮੈਡੀਕਲ ਅਫਸਰ ਦੁਆਰਾ ਸਮਰ ਕੈਂਪ ਦਾ ਅਯੋਜਨ ਕੀਤਾ ਗਿਆ । ਜਿਸ ਵਿੱਚ ਸਰਕਾਰੀ ਸਕੂਲ ਖਬਾਸਪੁਰ ਪੁਰ ਹੀਰਾ ਦੇ ਬੱਚਿਆ ਦੁਆਰਾ ਆਰਟ ਐਡ ਕਰਾਫਟ ਦੀਆਂ ਵੱਖ ਵੱਖ ਚੀਜਾਂ ਬਣਾਉਣ ਦਾ ਮੁਕਾਬਲ ਕਰਵਾਇਆ ਗਿਆ । ਸਕੂਲ ਦੇ ਪ੍ਰਿੰਸੀਪਲ ਰਮਨਜੀਤ ਕੋਰ ਅਤੇ ਅਧਿਆਪਕ ਮੰਜੂ ਦੁਆਰਾ ਬੱਚਿਆ ਦੀ ਹੋਸਲਾ ਅਫਜਾਈ ਕੀਤਾ ਗਿਆ ।

Advertisements

ਇਸ ਮੋਕੇ ਡਾ ਗੁਨਦੀਪ ਦੁਆਰਾ ਦੱਸਿਆ ਗਿਆ ਕਿ ਮਿਤੀ 6 ਜੂਨ ਨੂੰ ਆਗਨਵਾੜੀ ਸੈਟਰਾਂ ਵਿੱਚ ਰਜਿਸਟਿਡ ਬੱਚਿਆ ਦਾ ਸਮਰ ਕੈਪ ਲਗਾਇਆ ਗਿਆ । ਕੈਪ ਵਿੱਚ ਜੇਤੂ ਰਹੇ ਵਿਦਿਆਰਥੀਆਂ ਨੂੰ ਸਿਵਲ ਸਰਜਨ ਤੇ ਆਰ. ਬੀ. ਐਸ. ਕੇ. ਸਟਾਫ ਵੱਲੋ ਬੱਚਿਆ ਨੂੰ ਇਨਾਮ ਦੇ ਕੇ ਸਮਨਮਾਨਿਤ ਕੀਤਾ ਗਿਆ।  ਇਸ ਮੋਕੋ ਡਾ  ਨੀਤੂ ਸਰੀਨ ਵੱਲੋ ਬੱਚਿਆ ਨੂੰ ਰੈਫਰੈਸਮੈਟ ਦਿੱਤੀ ਗਈ   । ਇਸ ਮੋਕੇ ਮਾਸ ਮੀਡੀਆ ਡਾ ਵਿਵੇਕ ਕੁਮਾਰ , ਅਫਸਰ ਪਰਸ਼ੋਤਮ ਲਾਲ , ਡਿਪਟੀ ਮਾਸ ਮੀਡੀਆ ਅਫਸਰ ਗੁਰਜੀਸ਼ ਕੋਰ ,  ਦੀਪਕਾ, ਅਤੇ ਹੋਰ ਸਟਾਫ ਹਾਜਰ ਸਨ

LEAVE A REPLY

Please enter your comment!
Please enter your name here