ਸਿਹਤ ਵਿਭਾਗ ਵਿੱਚ ਕਾਰਜਰਤ ਮੁਲਖ ਰਾਜ ਅਤੇ ਅਸ਼ੋਕ ਕੁਮਾਰ ਹੋਏ ਸੇਵਾ ਮੁੱਕਤ, ਸਟਾਫ ਨੇ ਦਿੱਤੀ ਵਿਧਾਇਗੀ ਪਾਰਟੀ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਿਹਤ ਵਿਭਾਗ ਵਿੱਚ ਬਤੋਰ ਅਸਿਟੈਟ ਮਲੇਰੀਆ ਅਫਸਰ ਵੱਜੋ ਮੁੱਲਖ ਰਾਜ ਅਤੇ ਫੀਲਡ ਵਰਕਰ ਐਟੀਲਾਰਵਾ ਸਕੀਮ ਤੋ ਅਸ਼ੋਕ ਕੁਮਾਰ ਆਪਣੀਆ ਸੇਵਾਵਾ ਦੀ ਉਮਰ ਪੂਰੀ ਹੋਣ ਉਪਰੰਤ ਅੱਜ ਸੇਵਾ ਮੁੱਕਤ ਹੋ ਗਏ ਹਨ । ਦਫਤਰ ਸਿਵਲ ਸਰਜਨ ਦੇ ਸਟਾਫ ਵੱਲੋ ਉਹਨਾਂ ਦੇ ਵਿਦਾਇਗੀ ਮੋਕੇ ਕੋਰੋਨਾ ਨਿਯਮਾਂ ਦੀ ਪਾਲਣਾ ਕਰਦੇ ਹੋਏ ਇਕ ਸਖੇਪ ਵਿਦਾਇਗੀ ਦਿੱਤੀ ਗਈ ਮੁਲਾਜਮਾ ਦੀ ਸੇਵਾ ਮੁੱਕਤੀ ਮੋਕੇ ਸਿਵਲ ਸਰਜਨ ਡਾ. ਰਣਜੀਤ ਸਿੰਘ ਘੋਤੜਾ ਨੇ ਏਐਮਉ ਮੁੱਲਖ ਰਾਜ ਅਤੇ ਫੀਲਡ ਵਰਕਰ ਅਸ਼ੋਕ ਕੁਮਾਰ ਵੱਲੋ ਸਿਹਤ ਵਿਭਾਗ ਨੂੰ ਦਿੱਤੀਆ ਗਈ ਅਣ ਥੱਕ ਸੇਵਾਵਾ ਦੀ ਸ਼ਲਾਘਾ ਕਰਦਿਆ ਉਹਨਾਂ ਦੇ ਅਗਲੇ ਬੇਹਤਰ ਭੱਵਿਖ ਚੰਗੀ ਸਿਹਤਜਾਬੀ ਦੀ ਕਾਮਨਾ ਕੀਤੀ।

Advertisements

ਉਹਨਾਂ ਇਸ ਮੋਕੇ ਸਹਾਇਕ ਸਿਵਲ ਸਰਜਨ ਡਾ. ਪਵਨ ਕੁਮਾਰ, ਡਾ. ਸੁਨੀਲ ਅਹੀਰ ਅਤੇ ਡਾ. ਸੁਲੇਸ ਕੁਮਾਰ , ਮਾਸ ਮੀਡੀਆ ਅਫਸਰ ਪਰਸ਼ੋਤਮ ਲਾਲ, ਏ ਐਮ ਉ ਰਾਮ ਸਰੂਪ , ਹੈਲਥ ਇਸਪੈਕਟਰ , ਤਰਸੇਮ ਲਾਲ, ਜਸਵਿੰਦਰ ਸਿੰਘ, ਬਸੰਤ ਕੁਮਾਰ ਇੰਨਚਾਰਜ ਐਟੀਲਾਰਵਾ ਸਕੀਮ, ਬਸੰਤ ਕੁਮਾਰ ਐਚ ਆਈ , ਰਕੇਸ ਕੁਮਾਰ ਵੀ ਮੌਜੂਦ ਸਨ ।

LEAVE A REPLY

Please enter your comment!
Please enter your name here