ਤਲਵਾੜਾ ਵਿਖੇ ਸ਼ਹਿਰੀ ਯੂਥ ਕਾਂਗਰਸ ਦੀ ਬੈਠਕ ਆਯੋਜਿਤ

ਤਲਵਾੜਾ (ਦ ਸਟੈਲਰ ਨਿਊਜ਼)। ਰਿਪੋਰਟ- ਪ੍ਰਵੀਨ ਸੋਹਲ। ਤਲਵਾੜਾ ਵਿਖੇ ਸ਼ਹਿਰੀ ਯੂਥ ਕਾਂਗਰਸ ਪ੍ਰਧਾਨ ਅੰਕਿਤ ਕੌਸ਼ਲ, ਯੁਵਾ ਨੇਤਾ ਮੁਨੀਸ਼ ਮਦਾਨ, ਅਤੇ ਅਮਿਤ ਸ਼ਰਮਾ ਅੰਮੂ ਦੀ ਅਗੁਵਾਈ ਵਿਚ ਬਲਾਕ ਤਲਵਾੜਾ ਦੇ ਯੂਥ ਨਾਲ ਮੀਟਿੰਗ ਕਰਕੇ ਆਉਣ ਵਾਲੇ ਵਿਧਾਨ ਸਭਾ ਇਲੈਕਸ਼ਨਾਂ ਵਿਚ ਹਲਕਾ ਦਸੂਹਾ ਵਿਧਾਇਕ ਅਰੁਣ ਮਿੱਕੀ ਡੋਗਰਾ ਨੂੰ ਇਕ ਵਾਰ ਦੁਬਾਰਾ ਹਲਕੇ ਦਾ ਐਮਐਲਏ ਬਣਾਉਣ ਲਈ ਮੀਟਿੰਗ ਕੀਤੀ ਅਤੇ ਚੋਣ ਪ੍ਰਚਾਰ ਦਾ ਆਗਾਜ਼ ਕੀਤਾ।

Advertisements

LEAVE A REPLY

Please enter your comment!
Please enter your name here