ਰੇਲਵੇ ਮੰਡੀ ਸਕੂਲ ਦੀ ਜਿਲਾ ਟਾਪਰ ਸਵਤੰਤਰਤਾ ਦਿਵਸ ਤੇ ਸਨਮਾਨਿਤ


ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪੁਲਿਸ ਗਰਾਊਂਡ ਵਿਖੇ ਹੋਏ ਜਿਲਾ ਪੱਧਰੀ ਸਵਤੰਤਤਾ ਦਿਵਸ ਸਮਾਗਮ ਤੇ ਸਰਕਾਰੀ ਕੰਨਿਆ ਸੈਕੰਡਰੀ ਸਮਾਰਟ ਸਕੂਲ ਰੇਲਵੇ ਮੰਡੀ ਦੀ ਪਾਰੂਲ ਜੋਂ ਕਿ ਮੈਡੀਕਲ ਸਟਰੀਮ ਦੀ ਜਿਲਾ ਟਾਪਰ ਹੈ, ਨੂੰ ਕੈਬਿਨੇਟ ਮੰਤਰੀ ਸ਼੍ਰੀ ਸੁੰਦਰ ਸ਼ਾਮ ਅਰੋੜਾ ਅਤੇ ਡੀ.ਸੀ. ਮੈਮ ਸ਼੍ਰੀਮਤੀ ਅਪਨੀਤ ਰਿਆਤ ਵਲੋ ਸਨਮਾਨਿਤ ਕੀਤਾ ਗਿਆ। ਇਸ ਅਵਸਰ ਤੇ ਪ੍ਰਿੰਸੀਪਲ  ਲਲਿਤਾ ਰਾਣੀ ਅਤੇ ਉਸ ਦੇ ਕਲਾਸ ਇੰਚਾਰਜ ਸ਼੍ਰੀਮਤੀ ਮਧੂ ਬਾਲਾ ਵੀ ਸ਼ਾਮਿਲ ਸਨ।

Advertisements

ਇਸ ਮੌਕੇ ਤੇ ਪ੍ਰਿੰਸੀਪਲ ਮੈਮ ਨੇ ਕਿਹਾ ਕਿ ਮੇਰੇ ਸਕੂਲ ਦੀ ਪਾਰੂਲ ( ਮੈਡੀਕਲ ਟਾਪਰ) ਜਿਲੇ ਵਿੱਚੋ ਸ਼੍ਰੀਮਤੀ ਪ੍ਰੇਮ ਗੁਪਤਾ ਮੈਮੋਰੀਅਲ ਰੈੱਡ ਕਰਾਸ ਐਵਾਰਡ ਪ੍ਰਾਪਤ ਕਰ ਰਹੀ ਹੈ। ਇਸ ਦੇ ਨਾਲ ਨਾਲ ਉਸ ਨੂੰ ਇੱਕ ਮੈਡਲ ਅਤੇ ਕੈਸ਼ ਅਮਾਉਂਟ ਵੀ ਦਿੱਤਾ ਗਿਆ ।

LEAVE A REPLY

Please enter your comment!
Please enter your name here