Friday, October 23, 2026
Home Punjab ਕੇਦਾਰਨਾਥ ਵਿੱਚ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ, 6 ਲੋਕਾਂ ਦੀ ਮੌਤ

ਕੇਦਾਰਨਾਥ ਵਿੱਚ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ, 6 ਲੋਕਾਂ ਦੀ ਮੌਤ

ਉਤਰਾਖੰਡ ( ਦ ਸਟੈਲਰ ਨਿਊਜ਼), ਰਿਪੋਰਟ-ਜੋਤੀ ਗੰਗੜ੍ਹ। ਕੇਦਾਰਨਾਥ ਵਿੱਚ ਇੱਕ ਯਾਤਰੀਆਂ ਨਾਲ ਭਰਿਆ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋ ਗਿਆ। ਮੁੱਖ-ਮੰਤਰੀ ਦੇ ਵਿਸ਼ੇਸ ਪ੍ਰਧਾਨ ਸਕੱਤਰ ਅਭਿਨਵ ਕੁਮਾਰ ਨੇ ਇਸ ਹਾਦਸੇ ਵਿੱਚ 6 ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਹੈ।

Advertisements

ਇਹ ਹਾਦਸਾ ਗੌਰੀਕੁੰਡ ਨੇੜੇ ਵਾਪਰਿਆਂ ਅਤੇ ਇਸ ਹੈਲੀਕਾਪਟਰ ਆਰਿਅਨ ਕੰਪਨੀ ਦਾ ਦੱਸਿਆਂ ਜਾ ਰਿਹਾ। ਦੱਸਿਆਂ ਜਾ ਰਿਹਾ ਹੈ ਕੇਦਾਰਨਾਥ ਵਿੱਚ ਸੰਘਣੀ ਧੁੰਦ ਦੇ ਕਾਰਣ ਇਹ ਹਾਦਸਾ ਵਾਪਰਿਆਂ। ਹਾਦਸੇ ਵਿੱਚ 2 ਪਾਇਲਟਾਂ ਸਮੇਤ 4 ਯਾਤਰੀਆਂ ਦੀ ਮੌਤ ਹੋ ਗਈ।

LEAVE A REPLY

Please enter your comment!
Please enter your name here