ਹੁਸ਼ਿਆਰਪੁਰ ਵਿੱਚ ਏਐਸਆਈ ਪ੍ਰਣਾਮ ਸਿੰਘ ਦੀ ਕਰੰਟ ਲੱਗਣ ਨਾਲ ਹੋਈ ਮੌਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਹੁਸ਼ਿਆਰਪੁਰ ਦੇ ਪੁਲਿਸ ਲਾਈਨ ਗੇਟ ਤੇ ਡਿਊਟੀ ਦੇ ਰਹੇ ਇੱਕ ਏਐਸਆਈ ਪ੍ਰਣਾਮ ਸਿੰਘ ਦੀ ਕਰੰਟ ਲੱਗਣ ਦੇ ਨਾਲ ਮੌਤ ਹੋ ਗਈ। ਮਿਲੀ ਜਾਣਕਾਰੀ ਦੇ ਅਨੁਸਾਰ ਏਐਸਆਈ ਨੂੰ ਹੀਟਰ ਤੋਂ ਕਰੰਟ ਲੱਗ ਗਿਆ ਜਿਸ ਕਰਕੇ ਅਚਾਨਕ ਮੌਤ ਹੋ ਗਈ।

Advertisements

ਜਾਂਚ ਅਧਿਕਾਰੀ ਨੇ ਦੱਸਿਆਂ ਕਿ ਉਹਨਾਂ ਵੱਲੋਂ ਹੀਟਰ ਦੀਆਂ ਤਾਰਾਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਦੋਂ ਤੱਕ ਏਐਸਆਈ ਦੀ ਮੌਤ ਹੋ ਗਈ ਅਤੇ ਉਸਦਾ ਸਰੀਰ ਪੂਰੀ ਤਰਾਂ ਨਾਲ ਝੁਲਸ ਚੁੱਕਾ ਸੀ। ਉਹਨਾਂ ਦੱਸਿਆਂ ਕਿ ਮਿ੍ਰਤਕ ਸਰੀਰ ਨੂੰ ਕਬਜ਼ੇ ਵਿੱਚ ਲੈ ਕੇ ਪਸੋਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ।

LEAVE A REPLY

Please enter your comment!
Please enter your name here