ਲੁਧਿਆਣਾ (ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਲੁਧਿਆਣਾ ਦੀ ਅਦਾਲਤ ਦੇ ਬਾਹਰ ਕੁੱਝ ਅਣਪਛਾਤੇ ਵਿਅਕਤੀਆ ਵੱਲੋ ਪੇਸ਼ੀ ਭੁਗਤਣ ਆਏ ਨੋਜ਼ਵਾਨਾਂ ਤੇ ਗੋਲੀਆ ਚਲਾ ਦਿੱਤੀ ਗਈਆ ਅਤੇ ਇਸ ਹਾਦਸੇ ਵਿੱਚ ਇੱਕ ਨੌਜ਼ਵਾਨ ਜ਼ਖਮੀ ਹੋ ਗਿਆ ਜਿਸਨੂੰ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ।
Advertisements
ਜ਼ਖਮੀ ਨੌਜ਼ਵਾਨ ਦੀ ਪਹਿਚਾਣ ਹਿਮਾਸ਼ੂ ਵਜੋਂ ਹੋਈ ਹੈ। ਇਸ ਗੋਲੀਬਾਰੀ ਦੇ ਕਾਰਣ ਅਦਾਲਤ ਦੇ ਸੁਰੱਖਿਆ ਪ੍ਰਬੰਧਾਂ ਤੇ ਵੱਡੇ ਸਵਾਲ ਖੜ੍ਹੇ ਹੁੰਦੇ ਹਨ।