ਬੀਜੇਪੀ ਐਸਸੀ ਮੋਰਚਾ ਦਾ ਉਪ ਪ੍ਰਧਾਨ ਬਣਨ ਤੇ ਨਿਰਮਲ ਨਾਹਰ ਨੇ ਸੀਨੀਅਰ ਆਗੂ ਸ਼ਾਮ ਸੁੰਦਰ ਅਗਰਵਾਲ ਕੋਲੋਂ ਲਿਆ ਅਸ਼ੀਰਵਾਦ

ਕਪੂਰਥਲਾ (ਦ ਸਟੈਲਰ ਨਿਊਜ਼): ਗੌਰਵ ਮੜੀਆ: ਦੂਸਰੀ ਵਾਰ ਭਾਰਤੀ ਜਨਤਾ ਪਾਰਟੀ ਪੰਜਾਬ ਐਸ ਸੀ ਮੋਰਚਾ ਦਾ ਉਪ ਪ੍ਰਧਾਨ ਪੰਜਾਬ ਬਣਨ ਨਿਰਮਲ ਸਿੰਘ ਨਾਹਰ ਨੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਪੰਜਾਬ ਕਾਰਜਕਾਰਨੀ ਦੇ ਮੈਂਬਰ ਸ਼ਾਮ ਸੁੰਦਰ ਅਗਰਵਾਲ ਜੀ ਦੇ ਦਫਤਰ ਜਾ ਉਨ੍ਹਾਂ ਦਾ ਅਸ਼ੀਰਵਾਦ ਲਿਆ ਇਸ ਮੌਕੇ ਸ਼ਾਮ ਸੁੰਦਰ ਜੀ ਨੇ ਆਏ ਸਾਰੇ ਪਤਵੰਤਿਆਂ ਨੂੰ ਜੀ ਆਇਆ ਕਿਹਾ ਤੇ ਨਿਰਮਲ ਨਾਹਰ ਦਾ ਮੂੰਹ ਮੀਠਾ ਕਰਵਾਕੇ ਵਧਾਈ ਦਿੱਤੀ ਤੇ ਸਿਰੋਪਾ ਪਾਕੇ ਸਨਮਾਨਿਤ ਕੀਤਾ

Advertisements

ਇਸ ਮੌਕੇ ਸ ਮੋਹਿੰਦਰ ਸਿੰਘ ਬਲੇਰ ਸਾਬਕਾ ਮੁੱਖ ਬੁਲਾਰਾ ਭਾਰਤੀ ਜਨਤਾ ਪਾਰਟੀ ਪੰਜਾਬ ਐਸ ਸੀ ਮੋਰਚਾ, ਨਰਿੰਦਰ ਸਿੰਘ ਬੂਹ  ਸਾਬਕਾ ਜਰਨਲ ਸਕੱਤਰ ਭਾਰਤੀ ਜਨਤਾ ਪਾਰਟੀ ਪੰਜਾਬ ਐਸ ਸੀ ਮੋਰਚਾ ਜਿਲਾ ਕਪੂਰਥਲਾ, ਪਾਲਾ ਸਿੰਘ ਸਾਬਕਾ ਮੀਤ ਪ੍ਰਧਾਨ ਐਸ ਸੀ ਮੋਰਚਾ ਜਿਲਾ ਕਪੂਰਥਲਾ, ਸਰਦਾਰ ਬਲਵਿੰਦਰ ਸਿੰਘ ਮੀਤ ਪ੍ਰਧਾਨ ਵਾਲਮੀਕੀ ਮਜਬੀ ਸਿੱਖ ਧਰਮ ਸਮਾਜ ਭਾਰਤ, ਸਰਦਾਰ ਜੋਝਾਰ ਸਿੰਘ ਸ਼ਹਿਰੀ ਪ੍ਰਧਾਨ ਕਪੂਰਥਲਾ ਵਾਲਮੀਕਿ ਮਜ਼ਬੀ ਸਿੱਖ ਧਰਮ ਸਮਾਜ ਭਾਰਤ ਸ਼ਾਮਿਲ ਰਹੇ

LEAVE A REPLY

Please enter your comment!
Please enter your name here