ਦ ਲਾਈਫ ਹੈਲਪਰਸ ਵਲੋਂ ਲਗਾਇਆ ਗਿਆ ਖੂਨਦਾਨ ਕੈਂਪ

ਕਪੂਰਥਲਾ (ਦ ਸਟੈਲਰ ਨਿਊਜ਼)। ਗੌਰਵ ਮੜੀਆ। ਦ ਲਾਈਫ ਹੈਲਪਰਸ ਕਪੂਰਥਲਾ ਵਲੋਂ ਲਗਾਏ ਗਏ ਖੂਨਦਾਨ ਕੈਂਪ ਵਿੱਚ ਖੂਨਦਾਨੀਆਂ ਨੂੰ ਸਨਮਾਨਿਤ ਕਰਦੇ ਆਨੰਦ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਵਿਕਰਮ ਆਨੰਦ, ਡਾਇਰੈਕਟਰ ਡਾ. ਅਰਵਿੰਦਰ ਸਿੰਘ ਸੇਖੋਂ, ਦੀਪਕ ਅਰੋੜਾ, ਰਾਕੇਸ਼ ਸ਼ਰਮਾ, ਮਨੀਸ਼ ਗੁਪਤਾ ਤੇ ਹੋਰ।

Advertisements

LEAVE A REPLY

Please enter your comment!
Please enter your name here