ਸੀਬੀਐਸਈ ਨੇ 12ਵੀ ਅਤੇ 10ਵੀ ਦਾ ਨਤੀਜਾ ਕੀਤਾ ਐਲਾਨ, ਫਿਰ ਕੁੜੀਆਂ ਨੇ ਮਾਰੀ ਬਾਜ਼ੀ

ਚੰਡੀਗੜ੍ਹ ( ਦ ਸਟੈਲਰ ਨਿਊਜ਼), ਜੋਤੀ ਗੰਗੜ੍ਹ। ਸੀਬੀਐਸਈ ਵਿਦਿਆਰਦੀਆ ਦਾ ਪ੍ਰਿਖਿਆ ਨੂੰ ਲੈ ਕੇ ਇੰਤਜਾਰ ਖਤਮ ਹੋ ਗਿਆ। ਸੀਬੀਐਸਈ ਬੋਰਡ ਵੱਲੋ 12ਵੀ ਅਤੇ 10ਵੀ ਕਲਾਸ ਦਾ ਨਤੀਜਾ ਐਲਾਨ ਕਰ ਦਿੱਤਾ ਗਿਆ। 10ਵੀ ਜਮਾਤ ਦੀ ਪ੍ਰਿਖਿਆ  ਵਿੱਚ ਕੁੱਲ 93.12 ਫੀਸਦੀ ਵਿਦਿਆਰਥੀ ਪਾਸ ਹੋਏ ਹਨ। ਇਸਤੋ ਇਲਾਵਾ 12ਵੀਂ ਦੀ ਪ੍ਰਿਖਿਆ ਵਿੱਚ ਲੜਕੀਆਂ ਕੁੱਲ 90.68 ਫੀਸਦੀ ਪਾਸ ਹਨ।

ਜੋ ਕਿ ਲੜਕਿਆਂ ਨਾਲੋਂ 84.67 ਫੀਸਦੀ ਵੱਧ ਹੈ। ਟਰਾਂਸਜੈਂਡਰ ਵਿਦਿਆਰਥੀਆਂ 60 ਫੀਸਦੀ ਪਾਸ ਹਨ। ਇਸ ਸਾਲ ਕੁੱਲ 16,60,511 ਵਿਦਿਆਰਥੀਆਂ ਨੇ ਸੀਬੀਐਸਈ ਦੀ 12ਵੀਂ ਜਮਾਤ ਦੀ ਬੋਰਡ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ ਵਿੱਚੋਂ 14,50,174 ਭਾਵ 87.33 ਫੀਸਦੀ ਵਿਦਿਆਰਥੀ ਪਾਸ ਹੋਏ ਹਨ।

ਪਿਛਲੇ ਸਾਲ ਇਹ 92.71 ਫੀਸਦੀ ਸੀ। 6.80% ਵਿਦਿਆਰਥੀਆਂ ਨੇ CBSE ਦੀ 12ਵੀਂ ਜਮਾਤ ਦੀ ਪ੍ਰੀਖਿਆ ਵਿੱਚ 90% ਅਤੇ ਇਸ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ। ਇਸ ਬੋਰਡ ਪ੍ਰੀਖਿਆ ਵਿੱਚ ਲੜਕੀਆਂ ਦਾ ਪ੍ਰਦਰਸ਼ਨ ਲੜਕਿਆਂ ਦੇ ਮੁਕਾਬਲੇ ਵਧੀਆ ਰਿਹਾ ਹੈ। ਸੀਬੀਐਸਈ ਦੇ 12ਵੀਂ ਜਮਾਤ ਦੇ ਨਤੀਜਿਆਂ ਵਿੱਚ ਕੁੜੀਆਂ ਨੇ ਮੁੰਡਿਆਂ ਨੂੰ 6.01% ਪਛਾੜ ਦਿੱਤਾ ਹੈ।

LEAVE A REPLY

Please enter your comment!
Please enter your name here