ਨਵੀ ਬਣੀ ਕੋਰਟ ਕਪਲੈਕਸ ਵਿੱਚ ਸੁਖਮਨੀ ਸਾਹਿਬ ਜੀ ਦਾ ਪਾਠ ਅਤੇ ਕੀਰਤਨ ਉਪਰੰਤ ਅਰਦਾਸ ਕਰਵਾਈ ਗਈ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਨਵੀ ਬਣੀ ਕੋਰਟ ਕਪਲੈਕਸ ਵਿੱਚ ਵਕੀਲਾਂ ਦੇ ਕਲਰਕਾਂ ਵਲੋਂ ਕੋਰਟ ਕਪਲੈਕਸ ਵਿੱਚ ਸੁਖਮਨੀ ਸਾਹਿਬ ਜੀ ਦਾ ਪਾਠ ਦਾ ਭੋਗ ਅਤੇ ਕੀਰਤਨ ਉਪਰੰਤ ਅਰਦਾਸ ਕਰਵਾਈ ਗਈ ਸਾਰਿਆ ਦੀ ਸੁੱਖ ਸ਼ਾਂਤੀ ਅਤੇ ਕਾਰੋਬਾਰੀ ਵਿੱਚ ਵਾਧਾ ਦੀ ਅਰਦਾਸ ਕੀਤੀ, ਜਿਸ ਵਿੱਚ ਮਾਣਯੋਗ ਡੀ.ਐਸ. ਜੋਹਲ, ਸੈਸਨ ਜੱਜ, ਹੁਸ਼ਿਆਰਪੁਰ ਅਤੇ ਬਾਕੀ ਜੱਜ ਸਾਹਿਬਾਨ ਹਾਜ਼ਿਰ ਹੋਏ।

Advertisements

ਸਾਰੇ ਵਕੀਲ ਸਾਹਿਬਾਨ, ਕਲਰਕ ਅਤੇ ਸਾਰੇ ਸਟਾਫ ਹਾਜ਼ਿਰ ਹੋਏ, ਉਪਰੰਤ ਗੁਰੂ ਦਾ ਲੰਗਰ ਵੀ ਲਗਵਾਇਆ ਗਿਆ। ਜਿਸ ਵਿੱਚ ਭੁਪਿੰਦਰ ਸਿੰਘ, ਬੰਟੀ, ਸ਼ਕਤੀ, ਮੋਹਿਤ ਅਤੇ ਰਣਜੀਤ ਸੈਣੀ ਤੇ ਬਾਕੀ ਸਾਰੇ ਕਲਰਕ ਸਾਹਿਬਾਨਾਂ ਨੇ ਸੇਵਾ ਨਿਭਾਈ।

LEAVE A REPLY

Please enter your comment!
Please enter your name here