ਪੁਲਿਸ ਨੇ ਪੀਐੱਚਈ ਸਮੇਂਤ 12 ਚੋਰਾਂ ਨੂੰ ਕੀਤਾ ਕਾਬੂ , 3 ਲੱਖ ਰੁਪਏ ਤੇ ਸਾਮਾਨ ਕੀਤਾ ਬਰਾਮਦ

ਜੰਮੂ-ਕਸ਼ਮੀਰ (ਦ ਸਟੈਲਰ ਨਿਊਜ਼)। ਜ਼ਿਲ੍ਹਾਂ ਪੁਲਿਸ ਸਾਂਬਾ ਨੇ ਇੱਕ ਪੀਐੱਚਈ ਸਮੇਂਤ 12 ਚੋਰਾਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ਕੋਲੋ ਕਰੀਬ 3 ਲੱਖ ਰੁਪਏ ਦਾ ਚੋਰੀ ਦਾ ਸਾਮਾਨ ਬਰਾਮਦ ਹੋਇਆ ਹੈ।

Advertisements

ਫੜੇ ਗਏ ਕੱਟੜ ਚੋਰ ਸਾਂਬਾ ਜ਼ਿਲ੍ਹੇ ਵਿੱਚ ਕਈ ਚੋਰੀ ਦੀਆਂ ਵਾਰਦਾਤਾਂ ਵਿੱਚ ਸ਼ਾਮਲ ਸਨ ਅਤੇ ਦਿਨ-ਦਿਹਾੜੇ ਵੀ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦਾ ਡਰ ਸੀ। ਪੁਲਿਸ ਨੇ ਦਰਜ ਹੋਏ ਚੋਰੀ ਦੇ ਮਾਮਲਿਆਂ ਦਾ ਬਾਰੀਕੀ ਨਾਲ ਜਾਂਚ ਕਰਕੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ।

LEAVE A REPLY

Please enter your comment!
Please enter your name here