ਸਰਕਾਰੀ ਸਕੂਲ, ਖੀਰਾਂਵਾਲੀ ਵਿਖੇ ਵਿਦਿਆਰਥੀਆਂ ਨੂੰ ਵੰਡੀਆਂ ਵਰਦੀਆਂ: ਸੱਜਣ ਸਿੰਘ

ਕਪੂਰਥਲਾ, (ਦ ਸਟੈਲਰ ਨਿਊਜ਼), ਗੌਰਵ ਮੜੀਆ । ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਖੀਰਾਂਵਾਲੀ ਵਿਖੇ ਮਾਨਯੋਗ ਸੱਜਣ ਸਿੰਘ ਚੀਮਾ ਹਲਕਾ ਇੰਨਚਾਰਜ ਸੁਲਤਾਨ ਪੁਰ ਲੋਧੀ ਨੇ ਪੰਜਾਬ ਸਰਕਾਰ ਵਲੋਂ ਵਿਦਿਆਰਥੀਆਂ ਨੂੰ ਮੁਹੱਈਆ ਕਰਵਾਈ ਜਾ ਰਹੀਆਂ ਵਰਦੀਆਂ ਦੀ ਵੰਡ ਕੀਤੀ । ਇਸ ਮੌਕੇ ਤੇ ਮਾਨਯੋਗ ਚੀਮਾ ਸਾਹਿਬ ਨੇ ਵਿਦਿਆਰਥੀਆਂ ਨੂੰ ਖੂਬ ਮਿਹਨਤ ਅਤੇ ਲਗਨ ਨਾਲ ਪੜਾਈ ਕਰਨ ਦੀ ਪ੍ਰੇਰਨਾ ਕੀਤੀ ਅਤੇ ਦੱਸਿਆ ਕਿ ਪੰਜਾਬ ਸਰਕਾਰ ਵਿਦਿਆ ਦੇ ਖੇਤਰ ਅਤੇ ਸਿਹਤ ਸੇਵਾਵਾਂ ਲਈ ਹਰ ਸੰਭਵ ਯਤਨ ਕਰ ਰਹੀ ਹੈ ਅਤੇ ਇਸ ਖੇਤਰ ਵਿੱਚ ਕਿਸੇ ਕਿਸਮ ਦੀ ਕੋਈ ਵੀ ਕਮੀ ਨਹੀਂ ਛੱਡੀ ਜਾ ਰਹੀ।ਇਸ ਸ਼ੁੱਭ ਅਵਸਰ ਪਿੰਡ ਦੀ ਪੰਚਾਇਤ , ਮੋਹਤਬਰ ਵਿਆਕਤੀ ਅਤੇ ਸਕੂਲ ਦਾ ਸਮੁੱਚ ਸਟਾਫ ਹਾਜ਼ਰ ਸੀ

Advertisements

ਇਸ ਮੌਕੇ P.A ਦਿਲਪ੍ਰੀਤ ਸਿੰਘ ਟੋਡਰਵਾਲ , ਮਨਜੀਤ ਸਿੰਘ ਖੀਰਾਂਵਾਲੀ , ਸਨੀ ਰੱਤੜਾ, ਬਿਕਰਮਜੀਤ ਸਿੰਘ ਉੱਚਾ, ਸਰਪੰਚ ਸਚਰਨਜੀਤ ਸਿੰਘ, ਕੈਪਟਨ ਕਰਨੈਲ ਸਿੰਘ, ਜਥੇਦਾਰ ਸੰਤੋਖ ਸਿੰਘ, ਸਤਬੀਰ ਸਿੰਘ ਬਿੱਟੂ , ਬਲਬੀਰ ਸਿੰਘ ਸਰਪੰਚ ਜ਼ਹਾਗੀਰਪੁਰ, ਯਾਦਵਿੰਦਰ ਸਿੰਘ ਯਾਦਾ ਸਰਪੰਚ ਸੁਰਖਪੁਰ, ਸੇਵਾ ਸਿੰਘ ਸਾਬਕਾ ਸਰਪੰਚ ਜ਼ਹਾਗੀਰਪੁਰ, ਚਰਨਜੀਤ ਸਿੰਘ ਸਰਪੰਚ ਖੀਰਾਂਵਾਲੀ, ਮਨਜੀਤ ਸਿੰਘ ਪੱਡਾ, ਤਰਸੇਮ ਸਿੰਘ ਪੱਡਾ, ਮੋਹਨ ਸਿੰਘ ਪੱਡਾ, ਜਸਬੀਰ ਸਿੰਘ, ਗੁਰਮੀਤ ਸਿੰਘ ਪੱਡ, ਸਵਰਨਜੀਤ ਸਿੰਘ, ਦਲਜੀਤ ਸਿੰਘ ਸਰਪੰਚ ਸਾਬਕਾ, ਜਰਨੈਲ ਸਿੰਘ ਸਾਬਕਾ ਸਰਪੰਚ, ਸੁੱਖਦੇਵ ਸਿੰਘ, ਗੁਰਮੀਤ ਸਿੰਘ ਜਸਨਪ੍ਰੀਤ, ਵਿਸ਼ਾਲ ਸਿੰਘ, ਜਸਪਾਲ ਸਿੰਘ ਦਬੁੱਲੀਆਂ, ਤਰਲੋਕ ਸਿੰਘ, ਸੁਰਿੰਦਰ ਸਿੰਘ, ਜਸਵਿੰਦਰ ਸਿੰਘ, ਦਲੇਰ ਸਿੰਘ ਮੁੰਡੀ, ਸਾਈਮਨ, ਸ.ਬਲਵੰਤ ਸਿੰਘ, ਸ.ਦਿਲਪ੍ਰੀਤ ਸਿੰਘ, ਸ.ਹਰਪ੍ਰੀਤ ਸਿੰਘ, ਸ.ਸੇਵਾ ਸਿੰਘ ਸਰਪੰਚ, ਸ.ਗੁਰਮੇਜ ਸਿੰਘ, ਸ.ਸਵਰਨ ਸਿੰਘ, ਸ.ਪਰਗਟ ਸਿੰਘ, ਸੁਦੇਸ਼ ਕੁਮਾਰ ਸ਼ਰਮਾ ਇੰਸਪੈਕਟਰ, ਸਕੂਲ ਦੇ ਪ੍ਰਿੰਸੀਪਲ ਮੈਡਮ ਪ੍ਰਵੇਸ਼ਿਕਾ, ਪੰਕਜ ਧੀਰ, ਸ.ਦਵਿੰਦਰ ਸਿੰਘ ਵਾਲੀਆ, ਜਰਨੈਲ ਸਿੰਘ ਫੱਥੁਢੀਂਗਾ, ਪ੍ਰਦੀਪ ਕੁਮਾਰ ਸੂਦ, ਸ.ਸਤਨਾਮ ਸਿੰਘ ਅਲੌਦੀਪੁਰ, ਮੋਹਨਿਕਾ ਸਿੰਗਾਰੀ, ਅਮਨਪ੍ਰੀਤ ਕੌਰ ਤੇ ਜੋਤ ਸ਼ਰਮਾ ਹਾਜਰ ਸਨ।

LEAVE A REPLY

Please enter your comment!
Please enter your name here