ਹੁਸ਼ਿਆਰਪੁਰ ਕੇਂਦਰੀ ਜੇਲ੍ਹ ਵਿੱਚ ਚੈਕਿੰਗ ਦੌਰਾਨ, 1 ਮੋਬਾਇਲ ਤੇ 1 ਸਿਮ ਬਰਾਮਦ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼),ਪੰਕਜ। ਹੁਸ਼ਿਆਰਪੁਰ ਥਾਣਾ ਸਦਰ ਪੁਲਸ ਕੇਂਦਰੀ ਜੇਲ੍ਹ ਵਿੱਚੋ ਇੱਕ ਖ਼ਬਰ ਸਾਹਮਣੇ ਆ ਰਹੀ ਹੈ ਕਿ ਕੇਂਦਰੀ ਜੇਲ੍ਹ ਸਹਾਇਕ ਸੁਪਰਡੈਂਟ ਚਮਨ ਨੇ ਦੱਸਿਆ ਕਿ ਬੀਤੀ ਰਾਤ ਨੂੰ ਦੁਪਹਿਰ 1 ਵਜੇ ਹਵਾਲਾਤੀ ਅਜੀਤ ਪੁੱਤਰ ਤਰਸੇਮ ਲਾਲ ਵਾਸੀ ਮਨੀ ਪਤਨੀ ਉਸਮਾਨ ਸ਼ਹੀਦ ਥਾਣਾ ਦਸੂਹਾ ਜ਼ਿਲ੍ਹਾ ਜੇਲ ਹੁਸ਼ਿਆਰਪੁਰ ਆਈ।

Advertisements

ਜਦੋ ਉਕਤ ਕੈਦੀ ਮੁਲਾਕਾਤ ਤੋ ਬਾਅਦ ਆਪਣੀ ਪਤਨੀ ਦੇ ਕੱਪੜੇ ਲੈ ਕੇ ਜੇਲ੍ਹ ਅੰਦਰ ਆਇਆ ਤਾਂ ਤਲਾਸ਼ੀ ਦੌਰਾਨ ਪਂੈਟ ਦੀ ਜੇਬ ਵਿੱਚੋ ਇਕ ਸਿਮ ਬਰਾਮਦ ਕੀਤੀ ਗਈ। ਫਿਰ ਚਮਨ ਲਾਲ ਨੇ ਦੱਸਿਆ ਕਿ ਜਦੋ ਉਹ 27 ਜੁਲਾਈ ਨੂੰ ਸਵੇਰੇ 10 ਵਜੇ ਬੈਰਕ 17 ਨੰਬਰ ਦੀ ਤਲਸ਼ੀ ਲੈ ਰਿਹਾ ਸੀ ਤਾ ਡਰੇਨ ਪਾਇਪ ਵਿੱਚੋਂ ਇੱਕ ਮੋਬਾਇਲ ਫੋਨ ਬਿਨਾਂ ਸਿਮ ਦੇ ਮਿਲੀਆ ਸੀ। ਪੁਲਸ ਨੇ ਅਣਪਛਾਤੇ ਵਿਅਕਤੀ ਖ਼ਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here