ਭਾਰਤੀ ਆਮ ਜਨਤਾ ਪਾਰਟੀ 2 ਅਗਸਤ ਨੂੰ ਨਰੋਤਮ ਵਿਹਾਰ ਵਿਖੇ ਦੇਵੇਗੀ ਧਰਨਾ 

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਭਾਰਤੀ ਆਮ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਸਤੀਸ਼ ਨਾਹਰ ਨੇ ਨਰੋਤਮ ਵਿਹਾਰ ਕਪੂਰਥਲਾ ਵਿਖੇ ਸ਼ਨੀਵਾਰ ਨੂੰ ਪ੍ਰੈਸ ਕਾਨਫਰੰਸ ਕੀਤੀ ਓਹਨਾ ਨੇ ਪ੍ਰਸਾਸ਼ਨ ਤੇ ਸੋਨੀ ਭੱਠੇ ਵਾਲੇ ਨੂੰ ਚੇਤਾਵਨੀ ਦਿੰਦੇ ਕਿਹਾ ਕਿ ਸੋਨੀ ਭੱਠੇ ਵਾਲੇ ਵਲੋਂ ਐਸ ਸੀ ਭਾਈਚਾਰੇ ਦੀ ਕਬਜ਼ੇ ਕੀਤੀ ਜਮੀਨ ਤੇ ਪ੍ਰਸਾਸ਼ਨ ਦੇ ਭਰੋਸਾ ਦਿਵਾਏ ਜਾਨ ਬਾਦ ਵੀ ਐਸ ਸੀ ਭਾਈਚਾਰੇ ਦੇ ਲੋਕਾਂ ਨੂੰ ਮਾਲਿਕਾਨਾ ਹੱਕ ਨਹੀਂ ਮਿਲ ਰਿਹਾ।

Advertisements

ਜਿਸ ਦੇ ਰੋਸ਼ ਵਜੋਂ 2 ਅਗਸਤ ਦਿਨ ਬੁੱਧਵਾਰ ਨੂੰ ਸਵੇਰੇ ਵੱਜੇ ਸਾਡੀ ਪਾਰਟੀ ਵਲੋਂ 2 ਜਗ੍ਹਾ ਧਰਨਾ ਦਿੱਤਾ ਜਾਵੇਗਾ ਇੱਕ ਧਰਨਾ ਡੀਸੀ ਦਫਤਰ ਦੇ ਬਾਹਰ ਤੇ ਦੂਜਾ ਧਰਨਾ ਸੋਨੀ ਭੱਠੇ ਵਾਲੇ ਦੇ ਘਰ ਦੇ ਬਾਹਰ ਦਿੱਤਾ ਜਾਵੇਗਾ ਇਸ ਮੌਕੇ ਵੱਡੀ ਗਿਣਤੀ ਚ ਪਾਰਟੀ ਅਹੁਦੇਦਾਰਾਂ ਅਤੇ ਵਰਕਰਾਂ ਦੀ ਹਾਜ਼ਿਰੀ ਰਹੀ। 

LEAVE A REPLY

Please enter your comment!
Please enter your name here