ਜਿਲਾ ਸਿਹਤ ਅਫਸਰ ਵੱਲੋ ਲੰਗਰਾ ਦਾ ਲਿਆ ਜਾਇਜਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਾਫ ਸੁਥਰੀਆਂ ਅਤੇ ਮਿਆਰੀ ਖਾਣ ਪੀਣ ਵਸਤਾ ਮੁਹੱਈਆ ਕਰਵਾਏ ਜਾਣ ਸਬੰਧੀ ਆਪਣੀ ਮੁਹਿੰਮ ਦੋਰਾਨ ਜਿਲਾਂ ਸਿਹਤ ਅਫਸਰ ਡਾ. ਲਖਵੀਰ ਸਿੰਘ ਨੇ ਸਾਵਨ ਦੇ ਨਵਰਾਤਰੇ ਦੋਰਾਨ ਮਾਤਾ ਚਿੰਤਪੁਰਨੀ ਰੋਡ ਤੇ ਲਗਾਏ ਗਏ ਲੰਗਰਾ ਦਾ ਜਾਇਜਾ ਲਿਆ। ਇਸ ਦੋਰਾਨ ਉਹਨਾਂ ਲੰਗਰਾ ਇੰਚਾਰਜ ਨੂੰ ਮਿਆਰੀ ਭੋਜਨ ਬਣਾਉਣ ਅਤੇ ਸ਼ਰਧਾਲੂਆਂ ਲਈ ਸਾਫ ਸੁਥਰਾਂ ਅਤੇ ਪੌਸਟਿਕ ਖਾਣਯੋਗ ਵਸਤਾ ਬਾਰੇ ਜਾਣਕਾਰੀ ਦਿੱਤੀ। ਇਸ ਮੋਕੇ ਉਹਨਾਂ ਨਾਲ ਫੂਡ ਸੇਫਟੀ ਅਫਸਰ ਮਨੀਸ਼ ਸੋਢੀ, ਰਾਮ ਲੁਭਾਇਆ, ਨਰੇਸ਼ ਕੁਮਾਰ ਮੀਡੀਆ ਵਿੰਗ ਤੋ ਗੁਰਵਿੰਦਰ ਸਾਨੇ ਆਦਿ ਵੀ ਹਾਜਰ ਸਨ।

Advertisements

ਇਸ ਮੋਕੇ ਜਿਲਾਂ ਸਿਹਤ ਅਫਸਰ ਨੇ ਦੱਸਿਆ ਕਿ ਬਰਸਾਤ ਦੇ ਦਿਨ ਹੋਣ ਕਰਕੇ ਇਨਫੈਕਸਨ ਬਹੁਤ ਜਲਦੀ ਹੁੰਦੀ ਹੈ। ਉਹਨਾਂ ਲੰਗਰ ਸੰਚਾਲਿਕਾ ਨੂੰ ਦੱਸਿਆ ਕਿ ਭੋਜਨ ਬਆਉਣ ਵਾਲੀ ਜਗਾਂ ਤੇ ਬਿਲਕੁਲ ਸਾਫ ਸੁਥਰੀ ਹੋਣੀ ਚਾਹੀਦੀ ਹੈ ਲੰਗਰ ਨੂ ਢੱਕ ਕਿ ਰੱਖਣਾ ਚਹੀਦਾ ਹੈ ਤੇ ਪੀਣ ਵਾਸਤੇ ਪਾਣੀ ਵਿੱਚ ਕਲੋਰੀਨ ਪਾਉਣੀ ਬਹੁਤ ਜਰੂਰੀ ਜੋ ਕੇ ਸਿਹਤ ਵਿਭਾਗ ਦੀਆ ਟੀਮ ਲੰਗਰਾ ਵਿੱਚ ਰੋਜ ਜਾ ਕੇ ਵੰਡਦੇ ਹਨ।

ਉਹਨਾਂ ਇਹ ਵੀ ਕਿਹਾ ਕਿ ਵਾਰ ਇਕੋ ਤੇਲ ਵਿੱਚ ਚੀਜਾ ਨੂੰ ਵਾਰ-ਵਾਰ ਨਹੀ ਤੱਲਣਾ ਚਾਹੀਦਾ। ਬਰਤਨ ਨੂੰ ਵੀ ਚੰਗੀ ਤਰਾ ਸਾਫ ਸੁਧਰੀ ਜਗਾ ਤੇ ਰੱਖੋ। ਸਿਹਤ ਵਿਭਾਗ ਲੰਗਰ ਸੰਚਾਲਕਾ ਤੇ ਨਾਲ ਹੈ ਜੇਕਰ ਕਿਸੇ ਚੀਜ ਦੀ ਜਰੂਰਤ ਪੈਦੀ ਹੈ ਤੇ ਟੀਮਾ ਦੀ ਡਿਉਟੀ ਲਗਾ ਦਿੱਤੀ ਹੈ। ਉਹਨਾਂ ਇਹ ਵੀ ਕਿਹਾ ਕਿ ਮਾਂ ਛਿਨਮਸਤਾ ਦੇ ਚਾਲੇ ਸਾਲ ਵਿੱਚ ਇਕ ਵਾਰ ਆਉਦੇ ਹਨ ਇਸ ਕਰਕੇ ਸਾਰੇ ਸ

LEAVE A REPLY

Please enter your comment!
Please enter your name here