ਸਰਕਾਰ ਨੇ ਡਿਊਟੀ ਵਿੱਚ ਕੁਤਾਹੀ ਦੇ ਆਰੋਪ ਤਹਿਤ ਐਸਡੀਐਮ ਨੰਗਲ ਨੂੰ ਕੀਤਾ ਸਸਪੈਂਡ

ਨੰਗਲ (ਦ ਸਟੈਲਰ ਨਿਊਜ਼), ਪਲਕ। ਡਿਊਟੀ ਵਿੱਚ ਕੁਤਾਹੀ ਦੇ ਆਰੋਪ ਤਹਿਤ ਐਸਡੀਐਮ ਨੰਗਲ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਐਸਡੀਐਮ ਉਦੇਦੀਪ ਸਿੰਘ ਸਿੱਧੂ ਨੂੰ ਹੜ੍ਹਾਂ ਕਾਰਨ ਬਣੀ ਸਥਿਤੀ ਵਿੱਚ ਆਪਣੀ ਡਿਊਟੀ ਦੌਰਾ ਗੈਰਜ਼ਿੰਮੇਵਾਰੀ ਨਾਲ ਨਿਭਾਉਣ ਕਾਰਨ ਮੁਅੱਤਲ ਕੀਤਾ ਗਿਆ।

Advertisements

LEAVE A REPLY

Please enter your comment!
Please enter your name here