ਜ਼ਿਲਾ ਪੱਧਰ ਸਕੂਲ ਖੇਡਾਂ ਵਿਚ ਖਿਡਾਰੀ ਖੇਡ ਕੋਸ਼ਲ ਦਾ ਕਰ ਰਹੇ ਸ਼ਾਨਦਾਰ ਪ੍ਰਦਰਸ਼ਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। 67ਵੀਆਂ ਪੰਜਾਬ ਰਾਜ ਜ਼ਿਲਾ ਪੱਧਰ ਸਕੂਲ ਖੇਡਾਂ 2023-24 ਸਿੱਖਿਆ ਵਿਭਾਗ ਪੰਜਾਬ ਤਹਿਤ ਜ਼ਿਲਾ ਸਿੱਖਿਆ ਅਫਸਰ (ਸੀਨੀਅਰ  ਸੈਕੰਡਰੀ) ਹਰਭਗਵੰਤ ਸਿੰਘ ਦੇ ਦਿਸ਼ਾ ਨਿਰਦੇਸ਼ਾ ਅਤੇ ਕਨਵੀਨਰ ਮਾਸਟਰ ਅਜੈ ਕੁਮਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੜਕਾਂ ਦੀ ਅਗੁਵਾਈ ਹੇਠ ਲੜਕੇ ਤੇ ਲੜਕੀਆ ਦਾ ਜ਼ਿਲਾਂ ਕਰਾਟੇ ਟੂਰਨਾਮੈਟ ਪੰਜਾਬ ਸਕੂਲ ਗੇਮਜ਼ 25 ਤੋ 29 ਸਿਤੰਬਰ ਤੱਕ ਲਾਜਵੰਤੀ ਸਟੇਡਿਅਮ ਹੁਸ਼ਿਆਰਪੁਰ ਵਿਖੇ ਕਰਵਾਈਆ ਜਾ ਰਹੀਆ ਹਨ।

Advertisements

ਜਿਸ ਵਿੱਚ ਅੰਡਰ-14, 17 ਅਤੇ 19 ਉਮਰ  ਵਰਗ ਦੇ ਮੁਕਾਬਲਿਆ ਵਿੱਚ ਜ਼ਿਲੇ ਦੇ ਸੈਕੜਾਂ ਖਿਡਾਰੀਆ ਨੇ ਭਾਗ ਲਿਆ। ਜਿਸ ਵਿੱਚ ਅੰਡਰ-14 ਵਿੱਚ ਲੜਕੀਆ ਵਿੱਚੋ ਜਸਪ੍ਰੀਤ, ਖੁਸ਼ੀ, ਰਮਾ, ਅਵਲੀਨ, ਰਿਧੀ ਸਹਿਗਲ, ਸ਼ਰਧਾ, ਮਨੀਸ਼ਾ ਅਤੇ ਅੰਮ੍ਰਿਤ ਅਤੇ ਅੰਡਰ-17 ਵਿੱਚ ਲੜਕੀਆ ਵਿੱਚੋ ਜਾਨਵੀ, ਆਚਲ, ਦਲਜੀਤ ਕੌਰ, ਹਰਸ਼ਪ੍ਰੀਤ, ਚਿਤਰਾਸ਼ੂ, ਸ਼ਵੇਤਾ, ਜੀਆਂ, ਮਨਜੋਤ, ਕੁਲਵੀਰ ਕੌਰ, ਸੁਨੀਤੀ, ਅਤੇ ਅੰਡਰ-19 ਲੜਕੀਆ ਵਿੱਚੋ ਜਸਨਮ, ਸੁਹਾਨੀ, ਅੰਤਾਸ਼ੀਆ, ਮੁਸਕਾਨ, ਦਿਲਪ੍ਰੀਤ, ਹਸੀਨਾ, ਸ਼ਰੀਫਾ, ਅਰਚਨਾ, ਰੀਆ, ਅਤੇ ਇਸਤੋ ਇਲਾਵਾ ਅੰਡਰ-14 ਲੜਕਿਆ ਵਿੱਚੋ ਗੁਰਸ਼ਰਨ, ਦੀਪਕ, ਯੁਵਰਾਜ, ਅਦਿਤਿਆ, ਆਰੂਸ਼, ਮੰਥਨ ਧਿਮਾਨ, ਆਰਵ, ਸੁੱਖਨੂਰ, ਪਾਰਥ ਅਤੇ ਅੰਡਰ-17 ਲੜਕਿਆ ਵਿੱਚੋ ਗੌਰਵ, ਅਜੈਵੀਰ, ਭਾਵੇਸ਼, ਸਮੀਰ, ਹਰਮਨ ਸਿੱਧੂ, ਮਨਰਾਜ ਸਿੰਘ, ਅਭੈਭੱਟੀ, ਵਰੁਣਦੀਪ, ਦਮਨਜੀਤ, ਅੰਸ਼, ਸ਼੍ਰੇਅਸ਼ ਕੁਮਾਰ, ਰਾਘਵ ਅਤੇ ਅੰਡਰ-19 ਲੜਕਿਆ ਵਿੱਚੋ ਤਨਿਸ਼ਕ, ਅਭਿਸ਼ੇਕ, ਅਰਪਿਤ ਸ਼ਰਮਾ, ਮਨਕਰਣ, ਅਮਿਤ ਸਿੰਘ ਆਦਿ ਨੇ ਪਹਿਲਾ ਸਥਾਨ ਆਪਣੇ-ਆਪਣੇ ਭਾਰ ਵਰਗ ਵਿੱਚ ਹਾਸਿਲ ਕੀਤਾ।

ਇਹ ਪਹਿਲਾ ਸਥਾਨ ਹਾਸਿਲ ਕਰਨ ਵਾਲੇ ਨਵੰਬਰ ਮਹੀਨੇ ਪੰਜਾਬ ਰਾਜ ਸਟੇਟ ਸਕੂਲ ਗੇਮਜ਼ ਵਿੱਚ ਜਲੰਧਰ ਵਿਖੇ ਹੁਸ਼ਿਆਰਪੁਰ ਜ਼ਿਲੇ ਦੀ ਨੁਮਾਇੰਦਗੀ ਕਰਨਗੇ। ਇਸ ਸਬੰਧੀ ਜਾਣਕਾਰੀ ਸਹਾਇਕ ਜ਼ਿਲਾ ਸਪੋਰਟਸ, ਕੋਆਰਡੀਨੇਟਰ ਹਰਦੀਪ ਸਿੰਘ ਨੇ ਦਿੱਤੀ। ਇਸ ਟੂਰਨਾਮੈਟ ਵਿੱਚ ਬਤੌਰ ਵਿਸ਼ੇਸ ਤੋਰ ਤੇ ਅਭਿਸ਼ੇਕ ਠਾਕੁਰ, ਮਨਜੀਤ ਕੌਰ, ਰਾਖੀ, ਸੁੱਚਾ ਸਿੰਘ, ਦਲਵੀਰ ਗੁਰਦਰਾ ਆਦਿ ਨੇ ਨਿਭਾਈ। ਇਸ ਮੌਕੇ ਰਮਣੀਕ ਸਿੰਘ, ਰਾਜਨ, ਪਿ੍ਰਆ, ਸੁਨੀਤਾ, ਅੰਕੁਸ਼, ਤਜਿੰਦਰ ਸਿੰਘ, ਪ੍ਰੇਮ, ਪ੍ਰਭਜੋਤ, ਸੁਰਜੀਤ ਆਦਿ ਹਾਜ਼ਿਰ ਸਨ।

LEAVE A REPLY

Please enter your comment!
Please enter your name here