16 ਮਾਰਚ ਤੋਂ 15 ਅਪ੍ਰੈਲ ਤੱਕ ਸਰਹੰਦ ਫੀਡਰ ਨਹਿਰ ਦੀ ਸਪਲਾਈ ਰਹੇਗੀ ਬੰਦ

ਫਾਜ਼ਿਲਕਾ (ਦ ਸਟੈਲਰ ਨਿਊਜ਼)। ਕਾਰਜਕਾਰੀ ਇੰਜੀਨੀਅਰ ਅਬੋਹਰ ਨਹਿਰ ਅਤੇ ਗਰਾਉਂਡ ਵਾਟਰ ਮੰਡਲ ਜਲ ਸਰੋਤ ਵਿਭਾਗ ਅਬੋਹਰ ਨੇ ਆਮ ਜਨਤਾ ਅਤੇ ਕਿਸਾਨ ਭਰਾਵਾਂ ਨੂੰ ਸੂਚਿਤ ਕੀਤਾ ਹੈ ਕਿ ਪ੍ਰੋਜੈਕਟ ਫਾਰ ਰੀਲਾਨਿੰਗ ਆਫ ਸਰਹੰਦ ਫੀਡਰ ਆਰ ਡੀ 154000 ਤੋਂ 172500 ਦੇ ਰਹਿੰਦੇ ਕੰਮ ਨੂੰ ਮੁਕੰਮਲ ਕਰਨ ਹਿੱਤ ਸਰਹੰਦ ਫੀਡਰ ਨਹਿਰ ਦੀ 16 ਮਾਰਚ ਤੋਂ 15 ਅਪ੍ਰੈਲ 2024 ਤੱਕ ਕੁੱਲ 31 ਦਿਨ ਦੀ ਬੰਦੀ ਲਈ ਗਈ ਹੈ। ਉਨ੍ਹਾਂ ਦੱਸਿਆ ਕਿ 16 ਅਪ੍ਰੈਲ 2024 ਤੋਂ ਸਰਹੰਦ ਫੀਡਰ ਨਹਿਰ ਵਿੱਚ ਮੁੜ ਪਾਣੀ ਦੀ ਸਪਲਾਈ ਕਰ ਦਿੱਤੀ ਜਾਵੇਗੀ।

Advertisements

LEAVE A REPLY

Please enter your comment!
Please enter your name here