Sunday, October 25, 2026
Home Crime ਵੈਨ ਤੇ ਆਟੋ ਵਿਚਕਾਰ ਹੋਈ ਟੱਕਰ, 7 ਜ਼ਖ਼ਮੀ

ਵੈਨ ਤੇ ਆਟੋ ਵਿਚਕਾਰ ਹੋਈ ਟੱਕਰ, 7 ਜ਼ਖ਼ਮੀ

ਕਾਨਪੁਰ (ਦ ਸਟੈਲਰ ਨਿਊਜ਼)। ਕਾਨਪੁਰ ਦੇ ਘਾਟਮਪੁਰ ਦੇ ਪਤਾਰਾ ਵਿੱਚ ਇਕ ਸੜਕ ਹਾਦਸਾ ਵਾਪਰਿਆ ਜਿਸ ਵਿੱਚ ਓਮਨੀ ਵੈਨ ਅਤੇ ਆਟੋ ਦੀ ਟੱਕਰ ਹੋ ਗਈ, ਹਾਦਸੇ ਦੌਰਾਨ 7 ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਇਸ ਹਾਦਸੇ ਸਬੰਧੀ ਕੁੱਝ ਰਾਹਗੀਰਾਂ ਵੱਲੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ, ਜਿਸ ਤੋਂ ਬਾਅਦ ਮੌਕੇ ’ਤੇ ਪਹੁੰਚੀ ਪੁਲਿਸ ਨੇ ਜ਼ਖ਼ਮੀਆਂ ਨੂੰ ਬਿਧਨੂੰ ਸੀ.ਐੱਚ.ਸੀ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਮੁੱਢਲੀ ਸਹਾਇਤਾ ਤੋਂ ਬਾਅਦ ਛੇ ਜ਼ਖ਼ਮੀਆਂ ਨੂੰ ਕਾਨਪੁਰ ਜ਼ਿਲ੍ਹਾ ਹਸਪਤਾਲ ਰੈਫਰ ਕਰ ਦਿੱਤਾ।

Advertisements

ਹਾਦਸੇ ਤੋਂ ਬਾਅਦ ਕਾਨਪੁਰ-ਸਾਗਰ ਹਾਈਵੇ ’ਤੇ ਲੰਬਾ ਜਾਮ ਲੱਗ ਗਿਆ ਸੀ। ਪੁਲਿਸ ਨੇ ਕ੍ਰੇਨ ਦੀ ਮਦਦ ਨਾਲ ਹਾਦਸਾਗ੍ਰਸਤ ਵਾਹਨਾਂ ਨੂੰ ਹਾਈਵੇ ਤੋਂ ਸਾਈਡ ’ਤੇ ਕੀਤਾ ਅਤੇ ਆਵਾਜਾਈ ਸ਼ੁਰੂ ਕਰਵਾਈ।

LEAVE A REPLY

Please enter your comment!
Please enter your name here