ਨਸ਼ਾਂ ਮੁਕਤੀ ਅਤੇ ਮੁੜ ਵਸੇਵਾਂ ਕੇਂਦਰ ਵਿੱਚ ਯੋਗਾ ਕੈਂਪ ਆਯੋਜਿਤ

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ। ਅੰਤਰੀਰਸ਼ਟਰੀ ਯੋਗਾਂ ਦਿਵਸ ਦੇ ਮੋਕੇ ਤੇ ਸਿਹਤ ਵਿਭਾਗ ਵੱਲੋ ਸਿਵਲ ਸਰਜਨ ਡਾ ਰੇਨੂੰ ਸੂਦ ਦੀ ਪ੍ਰਧਾਨਗੀ ਵਿੱਚ ਯੋਗਾ ਕੈਪ ਨਸ਼ਾਂ ਮੁਕਤੀ ਅਤੇ ਮੁੜ ਵਸੇਵਾਂ ਕੇਂਦਰ ਫਤਿਹਗੜ ਹੁਸ਼ਿਆਰਪੁਰ ਵਿਖੇ ਲਗਾਇਆ ਗਿਆ। ਇਸ ਯੋਗਾ ਕੈਪ ਵਿੱਚ ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਤਪਾਲ ਗੋਜਰਾਂ, ਡਾ. ਗੁਰਵਿੰਦਰ ਸਿੰਘ, ਡਾ ਗੁਰਦੀਪ ਕੋਰ ,ਵੀ ਹਾਜਰ ਹੋਏ । ਯੋਗ ਗੁਰੂ ਨੇ ਮੁੜ ਵਸੇਵਾਂ ਕੇਦਰ ਵਿੱਚ ਦਾਖਲ ਵਿਆਕਤੀਆਂ ਨੂੰ ਯੋਗ ਦੇ ਵੱਖ ਵੱਖ ਤਰੀਕਿਆ ਤੋ ਜਾਣੂ ਕਰਵਾਉਦੇ ਹੋਏ ਯੋਗ ਕਰਨ ਦੀ ਵਿਧੀ ਬਾਰੇ ਦੱਸਿਆ ।

Advertisements

ਇਸ ਮੋਕੇ ਸਵਲ ਸਰਜਨ ਡਾ ਰੇਨੂੰ ਸੂਦ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਮਿਸ਼ਨ ਤੰਰੁਸਸਤ ਪੰਜਾਬ ਅਨਾਸਰ ਸਰਕਾਰ ਲੋਕਾਂ ਦੀ ਚੰਗੀ ਸਿਹਤ ਲਈ ਬਚਨ ਵੱਧ ਹੈ ਅਤੇ ਇਸੇ ਲੜੀ ਵੱਜੋ ਯੋਗ ਸਾਧਨਾ ਦੇ ਤਰਕਿਆ ਨੂੰ ਰੋਜਨਾ ਜਿੰਦਗੀ ਦਾ ਹਿੱਸਾ ਬਣਾਉਦੇ ਹੇ ਅਸੀ ਸਰੀਰਕ ਮਾਨਸਿਕ ਅਤੇ ਸਮਾਜਿਕ ਤੋਰ ਤੇ ਤੰਦਰੁਸਤ ਹੋ ਸਕਦੇ ਹੈ।

LEAVE A REPLY

Please enter your comment!
Please enter your name here