ਜਿਲੇ  ਵਿੱਚ 23 ਹਜਾਰ 135 ਬੱਚਿਆਂ ਨੂੰ ਪਿਲਾਈਆਂ ਜਾਣਗੀਆਂ ਪੋਲੀਓ ਬੂੰਦਾਂ 

ਹੁਸ਼ਿਆਰਪੁਰ(ਦਾ ਸਟੈਲਰ ਨਿਊਜ਼),ਰਿਪੋਰਟ-ਜਤਿੰਦਰ ਪ੍ਰਿੰਸ। ਪ੍ਰਵਾਸੀ ਪਰਿਵਾਰਾਂ ਦੇ ਬੱਚਿਆਂ ਨੂੰ ਦੋ ਬੂੰਦ ਜਿਦਗੀ ਦੀਆਂ ਪੋਲੀਉ ਰੋਧਿਕ ਬੂਦਾਂ ਪਿਲਾਉਣ ਲਈ ਐਤਵਾਰ ਤੋ ਤਿਨ ਦਿਨਾਂ ਮੁਹਿੰਮ ਸ਼ੁਰੂਆਤ ਮਹੁੱਲੈ ਰਾਮ ਨਗਰ ਹੁਸ਼ਿਆਰਪੁਰ ਦੇ ਜਿਲਾਂ ਟੀਕਾਕਰਨ ਅਫਸਰ  ਡਾ ਗੁਰਦੀਪ  ਸਿੰਘ ਕਪੂਰ ਵੱਲੋ ਕੀਤੀ ਗਈ  ਇਸ ਮੋਕੇ ਡਾ ਕਪੂਰ ਨੇ ਦੱਸਿਆ ਕਿ ਪ੍ਰਵਾਸੀ ਪਰਿਵਾਰਾਂ ਦੇ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ 18 ਨਵੰਬਰ ਤੋਂ ਲੈ ਕੇ 20 ਨਵਬੰਰ ਤੱਕ ਘਰ ਘਰ ਜਾ ਕੇ ਪੋਲੀਉ ਬੂਦਾਂ ਪਿਲਾਈਆ ਜਾਣਂਗੀਆ  ਉਹਨੀ ਦੱਸਿਆ ਕਿ ਜਿਲੇ ਵਿਚ ਕੁੱਲ 172 ਸਲੱਮ ਏਰੀਏ ਹਨ ਪ੍ਰਵਾਸੀ ਪਰਿਵਾਰਾ ਦੇ ਤੇ 17884 ਝੁਗੀਆਂ ਇਸ ਤਿੰਨ ਦਿਨਾ ਮੁਹਿੰਮ ਦੋਰਾਨ ਕਵਰ ਕੀਤਾ ਜਾਵੇਗਾ ।

Advertisements

ਡਾ ਜੀ ਐਸ ਕਪੂਰ ਜਿਲਾਂ ਟੀਕਾਕਰਨ ਅਫਸਰ,   ਉਹਨਾਂ ਕਿਹਾ ਕਿ ਪ੍ਰਵਾਸੀ ਮਜਦੂਰ ਕੰਮ ਵਾਸਤੇ ਇਕ ਰਾਜ ਚੋ ਦੂਜੇ ਰਾਜਾ ਜਾਦੇ ਰਹਿੰਦੇ ਹਨ ਇਸ ਕਰਕੇ ਕਈ ਵਾਰ ਬੱਚੇ ਪੋਲੀਓ ਬੂਦਾਂ ਤੇ ਰਿਹ ਜਾਦੇ ਹਨ । ਭਾਰਤ ਸਰਕਾਰ ਦੇ ਇਕੋ ਇਕ ਟੀਚਾ ਹੈ ਕਿ ਇਸ  ਪੋਲੀਓ ਵਰਗੀ ਬਿਮਰੀ ਤੇ ਬੱਚਿਆ ਜਾ ਸਕੇ । ਇਸ ਮੋਕੇ ਉਹਨਾ ਦੇ ਨਾਲ ਮੁਨੀਸ਼ਾ ਠਾਕਰ , ਹਰਪ੍ਰੀਤ ਕੋਰ ,ਸੁਰਿੰਦਰ ਰਾਣੀ , ਗਗਨਦੀਪ ਕੁਮਾਰ , ਪ੍ਰਦੀਪ ਕੁਮਾਰ ਆਦਿ ਵੀ ਹਾਜਰ ਸਨ ।

LEAVE A REPLY

Please enter your comment!
Please enter your name here