ਮਮਤਾ ਦਿਵਸ ਤੇ ਸਿਹਤ ਵਿਭਾਗ ਨੇ ਕੀਤੀ ਟੈਟਨਸ ਡਿਪਥੀਰੀਆਂ ਵੈਕਸੀਨ ਦੀ ਸ਼ੁਰੂਆਤ 

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)।  ਰੂਟੀਨ ਟੀਕਾਕਰਣ ਸੇਵਾਵਾਂ ਵਿੱਚ ਇਕ ਟੈਟਨਸ ਡਿਪਥੀਰੀਆਂ ਵੈਕਸੀਨ ਦੀ ਸ਼ੁਰੂਆਤ ਮੋਕੇ ਜਿਲਾਂ ਹਸਪਤਾਲ ਵਿਖੇ ਇਸ ਦੀ ਸ਼ੁਰੂਆਤ ਵਿਭਾਗ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਮਮਤਾ ਦਿਵਸ ਦੇ ਮੋਕੇ ਕੀਤੀ ਗੀ  ਇਸ ਮੋਕੇ ਡਾ ਗੁਰਦੀਪ ਸਿੰਘ ਕਪੂਰ ਜਿਲਾਂ ਟੀਕਾਕਰਨ ਅਫਸਰ , ਡਿਪਟੀ ਮੈਡੀਕਲ ਅਫਸਰ ਡਾ ਸਤਪਾਲ ਗੋਜਰਾਂ, ਡਾ ਵਿਨੋਧ ਸਰੀਨ ਐਸ. ਐਮ. ਉ. ਮਾਸ ਮਾਡੀਆ ਅਫਸਰ ਪਰਸ਼ੋਤਮ ਲਾਲ, ਡਿਪਟੀ ਮਾਸ ਮੀਡੀਆ ਗੁਰਜੀਸ਼ ਕੋਰ , ਅਮਨਦੀਪ ਜਿਲਾ ਬੀ. ਸੀ. ਸੀ. , ਸੁਰਿੰਦਰ ਵਾਲੀਆ, ਹਰਿੰਦਰ ਕੋਰ ਸਿਵਲ ਹਸਪਤਾਲ ਹਾਜਰ ਸਨ।

Advertisements

ਇਸ ਮੋਕੇ ਜਾਣਕਾਰੀ ਦਿੰਦੇ ਹੋਏ ਡਾ ਕਪੂਰ ਨੇ ਦੱਸਿਆ ਕਿ ਵੱਡੀ ਉਮਰ ਵਿੱਚ ਡਿਸਥੀਰੀਆਂ ਕੇਸਾਂ ਦੇ ਰਿਪੋਟ ਹੋਣ ਕਰਕੇ ਟੈਟਨਸ ਟਾਕਸਾਈਡ ਵੈਕਸੀਨ ਦੀ ਥਾਂ 10 ਸਾਲ ਤੇ 15 ਸਾਲ ਦੀ ਰੁਟੀਨ ਟੀਕਾਕਰਣ ਅਤੇ ਗਰਭਵਤੀ ਔਰਤਾਂ ਨੂੰ ਟੀ. ਡੀ. ਵੈਕਸੀਨ ਦੀ ਸ਼ੁਰੂਆਤ ਕੀਤੀ ਗੀ ਅਤੇ ਬਾਕੀ ਟੀਕਾਕਰਣ ਸਡਿਉਲ ਪਹਿਲਾਂ ਦੀ ਤਰਾਂ ਤੋ ਹੋਵੇਗਾ।  ਇਹ ਵੈਕਸੀਨ ਜਿਲੇ ਦੇ ਸਮੂਹ ਸਿਹਤ ਕੇਦਰਾਂ ਵਿੱਚ ਲਗਾਈ ਜਾਵੇਗੀ ।

LEAVE A REPLY

Please enter your comment!
Please enter your name here