ਨਸ਼ਾਂ ਛਡਾਉ ਕੇਂਦਰ ਨਿਉ ਫਹਿਤਗੜ ਵਿਖੇ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਆਯੋਜਿਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਜਤਿੰਦਰ ਪ੍ਰਿੰਸ। ਨਸ਼ਾਂ ਛਡਾਉ ਅਤੇ ਮੁੜ ਵਸੇਵਾਂ ਕੇਂਦਰ ਨਿਉ ਫਹਿਤਗੜ ਦੇ ਸਮੂਹ ਸਟਾਫ ਵੱਲੋ ਨਵੇ ਸਾਲ ਦਾ ਆਮਦ ਤੇ ਪ੍ਰਮਾਤਮਾ ਦਾ ਉਟ ਆਸਰਾਂ ਲੈਦੇ ਹੋਏ ਸੰਸਥਾਂ ਵਿਖੇ ਸ੍ਰੀ ਸੁਖਮਨੀ ਸਹਿਬ ਜੀ ਦਾ ਪਾਠ ਕਰਵਾਕੇ ਸ਼ੁਭ ਅਰੰਭਤਾਂ ਕੀਤੀ ਇਸ ਮੋਕੇ ਸਹਾਇਕ ਸਿਵਲ ਸਰਜਨ ਡਾ ਪਵਨ ਕੁਮਾਰ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਤਪਾਲ ਗੋਜਰਾਂ,  ਮਾਨਸਿਕ ਰੋਗਾਂ ਮਾਹਰ ਡਾ. ਰਾਜ ਕੁਮਾਰ, ਡਾ. ਗੁਰਵਿੰਦਰ ਸਿੰਘ, ਮਾਸ ਮੀਡੀਆ ਅਫਸਰ ਪਰਸ਼ੋਤਮ ਲਾਲ ਤੋਂ ਇਲਾਵਾਂ ਸੋਨਾਲੀਕਾਂ  ਤੋ ਰਮਨੀਸ਼ ਸੰਦਲ, ਮੁਨੂੰ ਕੋਸਕ, ਬ੍ਰਹਮ ਕੁਮਾਰੀ ਇਸਵਰ, ਸੁਆਮੀ ਗਿਆਨਾ ਨੰਦ ਅਤੇ  ਮੁੱਫਤ ਲੀਗਲ ਏਡ ਦੇ ਨੁਮਾਇੰਦੇ ਹਾਜਰ ਹੋਏ ।

Advertisements

ਇਸ ਮੋਕੇ ਸਹਾਇਕ ਸਿਵਲ ਸਰਜਨ ਨੇ ਦੱਸਿਆ ਕਿ ਇਸ ਸੰਸਥਾਂ ਤੇ ਇਲਾਜ ਕਰਵਾਉਣ ਵਾਲੇ ਮਰੀਜ ਜਲਦ ਤੰਦਰੁਸਤ ਹੋ ਕੇ ਆਪਣੇ ਸਮਾਜ ਅਤੇ ਪਰਿਵਾਰ ਵਿੱਚ ਹਾਜਰ ਹੋਣ ਦੀ ਕਾਮਨਾ ਕੀਤੀ ਅਤੇ ਸੰਸਥਾਂ ਦੇ ਸਟਾਫ ਨੂੰ ਆਪਣੀ ਡਿਉਟੀ ਹੋਰ ਤੰਨਦੇਹੀ ਅਤੇ ਸਮਰਪਿਤ ਭਵਾਨਾ ਨਾਲ ਨਿਭਾਉਣ । ਇਸ ਮੋਕੇ ਮੈਨੇਜਰਪ ਨੀਸ਼ਾ, ਕੌਸਲਰ  ਚੰਦਨ ਕੁਮਾਰ, ਸੰਦੀਪ ਕੁਮਾਰੀ, ਪ੍ਰਸ਼ਾਤ ਤੋ ਹੋਰ  ਹਾਜਰ ਸਨ।

LEAVE A REPLY

Please enter your comment!
Please enter your name here