Saturday, October 24, 2026
Home Punjab ਡੇਰਾ ਬਾਬਾ ਬਡਭਾਗ ਸਿੰਘ ਦੇ ਮੈਡੀ ਹੋਲੀ ਮੇਲਾ ਤੇ ਕਰੋਨਾ ਮਹਾਂਮਾਰੀ ਨੂੰ...

ਡੇਰਾ ਬਾਬਾ ਬਡਭਾਗ ਸਿੰਘ ਦੇ ਮੈਡੀ ਹੋਲੀ ਮੇਲਾ ਤੇ ਕਰੋਨਾ ਮਹਾਂਮਾਰੀ ਨੂੰ ਦੇਖਦਿਆਂ ਲਗਾਈ ਰੋਕ: ਡਿਪਟੀ ਕਮਿਸ਼ਨਰ ਸੰਯਮ ਅਗਰਵਾਲ

ਪਠਾਨਕੋਟ (ਦ ਸਟੈਲਰ ਨਿਊਜ਼)। ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਫਤਰ ਡਿਪਟੀ ਕਮਿਸਨਰ, ਜਿਲ੍ਹਾ ਉਨਾ, ਹਿਮਾਚਲ ਪ੍ਰਦੇਸ ਵੱਲੋਂ ਧਿਆਨ ਵਿੱਚ ਲਿਆਂਦਾ ਹੈ ਕਿ ਮਿਤੀ 21 ਮਾਰਚ ਤੋਂ 31 ਮਾਰਚ 2021 ਤੱਕ ਮੈਡੀ, ਤਹਿਸੀਲ ਅੰਬ, ਜਿਲ੍ਹਾ ਉਨ੍ਹਾ, ਹਿਮਾਚਲ ਪ੍ਰਦੇਸ ਵਿਖੇ ਹੋਣ ਵਾਲੇ ਹੋਲੀ ਮੇਲਾ (ਹੋਲਾ ਮੋਹੱਲਾ) ਗੁਰਦੁਆਰਾ ਮੰਜੀ ਸਾਹਿਬ ਜਾਣ ਤੇ ਕੋਰੋਨਾ ਮਹਾਂਮਾਰੀ ਨੂੰ ਦੇਖਦੇ ਹੋਏ ਰੋਕ ਲਗਾ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ 21.03.2021 ਤੋਂ 31.03.2021 ਤੱਕ ਹੋਲੀ ਮੇਲਾ (ਹੋਲਾ ਮੋਹੱਲਾ) ਮੈਡੀ ਤਹਿਸੀਲ ਅੰਬ/ਮੰਜੀ ਸਾਹਿਬ ਵਿਖੇ ਮੇਲੇ ਤੇ ਨਾ ਜਾਣ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਪ੍ਰੇਸਾਨੀ ਦਾ ਸਾਹਮਣਾ ਨਾ ਕਰਨਾ ਪਵੇ।

Advertisements

LEAVE A REPLY

Please enter your comment!
Please enter your name here