ਕਾਲੇਵਾਲ ਫੱਤੂ ਕਲੱਬ ਨੇ ਈਟੀਓ ਰਾਜ ਦਾ ਕੀਤਾ ਸਵਾਗਤ

ਮਾਹਿਲਪੁਰ (ਦ ਸਟੈਲਰ ਨਿਊਜ਼), ਜਸਵਿੰਦਰ ਹੀਰ। ਨੌਜਵਾਨ ਸਭਾ ਸਪੋਰਟਸ ਕਲੱਬ ਕਾਲੇਵਾਲ ਫੱਤੂ ਦੇ ਮੈਂਬਰ ਜਸਪਾਲ ਸਿੰਘ ਪੁਰੇਵਾਲ, ਬਲਬੀਰ ਸਿੰਘ, ਏ ਐਸ ਆਈ ਤਰਸੇਮ ਰਾਮ ਬੰਗਾ, ਪਰਦੀਪ ਬੰਗਾ ਵਲੋਂ ਈ ਟੀ ਓ ਰਾਜ ਕੁਮਾਰ ਦਾ ਜਗਰਾਵਾਂ ਤੋਂ ਬਦਲ ਕੇ ਹੁਸ਼ਿਆਰਪੁਰ ਵਿਖੇ ਜੁਆਇਨ ਕਰਨ ਤੇ ਭਰਵਾਂ ਸਵਾਗਤ ਕੀਤਾ ਗਿਆ।

Advertisements

ਇਸ ਮੌਕੇ ਗੱਲਬਾਤ ਕਰਦਿਆਂ ਕਲੱਬ ਮੈਬਰਾਂ ਕਿਹਾ ਕਿ ਈ ਟੀ ਓ ਰਾਜ ਕੁਮਾਰ ਬਹੁਤ ਹੀ ਨੇਕ ਤੇ ਮਿਲਣਸਾਰ ਇਨਸਾਨ ਹਨ। ਜੋ ਕੇ ਸਮਾਜ ਸੇਵਾ ਦੇ ਨਾਲ ਨਾਲ ਆਪਣੀ ਡਿਊਟੀ ਬਾਖੂਬੀ ਨਿਭਾ ਰਹੇ ਹਨ।

LEAVE A REPLY

Please enter your comment!
Please enter your name here