ਅਮਰਪਾਲ ਜੌਹਰ ਨੇ ਗੁਰਪ੍ਰੀਤ ਚੀਮਾ ਨੂੰ ਇੰਚਾਰਜ ਦਸੂਹਾ ਨਿਯੁਕਤ ਕਰਨ ਅਤੇ ਅਸੈਂਬਲੀ ਦਾ ਉਮੀਦਵਾਰ ਐਲਾਨ ਕਰਨ ਦੀ ਮੰਗ

ਤਲਵਾੜਾ (ਦ ਸਟੈਲਰ ਨਿਊਜ਼) ਰਿਪੋਰਟ- ਪ੍ਰਵੀਨ ਸੋਹਲ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਅਤੇ ਸਾਬਕਾ ਉੱਪ ਪ੍ਰਧਾਨ ਨਗਰ ਪੰਚਾਇਤ ਤਲਵਾੜਾ ਨੇ ਪ੍ਰੈਸ ਨਾਲ ਮਿਲਣੀ ਦੇ ਸਮੇਂ ਕੀਤੀ ਅਤੇ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਸਰਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਦਾ ਬਿੱਕਾ ਚੀਮਾ ਨੂੰ ਮੈਂਬਰ ਪੀ ਏ ਸੀ ਬਨਾਉਣ ਦਾ ਧੰਨਵਾਦ ਕੀਤਾ ਅਤੇ ਮੰਗ ਕੀਤੀ ਕਿ ਜਿੰਨਾ ਜਲਦੀ ਹੋਈ ਸਕੇ ਹਲਕਾ ਦਸੂਹਾ ਨੂੰ ਹਲਕਾ ਇੰਚਾਰਜ ਦਿਤਾ ਜਾਵੇ।

Advertisements

ਕਿਉਕਿ ਇਲੈਕਸ਼ਨ ਨੂੰ 6 ਮਹੀਨੇ ਤੋਂ ਘੱਟ ਸਮਾਂ ਰਹਿ ਗਿਆ ਹੈ ਅਤੇ ਇਸ ਹਲਕੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਮਿਹਣਤ ਕਰਨ ਦੀ ਲੋੜ ਹੈ ਕਿਉ ਕੀ ਏਹ ਹਲਕਾ ਪਹਿਲਾਂ ਭਾਜਪਾ ਅਕਾਲੀ ਦਲ ਆਪਸੀ ਗੱਠਜੋੜ ਦਾ ਸੀ,ਪਰ ਹੁਣ ਇਥੁ ਅਕਾਲੀ ਦੱਲ ਨੂੰ ਆਪਣੀ ਨਵੀਂ ਪਹਿਚਾਨ ਬਨਾਉਣੀ ਪੈਣੀ ਹੈ, ਇਸ ਸਮੇਂ ਰਾਣਾ ਸਿੰਘ ਸ਼ਹਿਰੀ ਪ੍ਰਧਾਨ ਯੂਥ ਅਕਾਲੀ ਦਲ ਵੀ ਮੌਜੂਦ ਸਨ।

LEAVE A REPLY

Please enter your comment!
Please enter your name here